ਅੱਧੀ ਰਾਤ

rkorpal

Elite
ਹੌਕੇਂ ਭਰੇ ਰੋਸ ਤੇ ਰੋਵੇ ਅੱਧੀ ਰਾਤ ਨੂੰ,
ਇਹੋ ਜਿਹੀ ਨਾਂ ਹੋਵੇ ਕਿਸੇ ਨਾਲ ਅੱਧੀ ਰਾਤ ਨੂੰ,
ਜਲਦਾ ਹੈ ਦਿਲ ’ਤੇ ਅੱਖਾਂ ਰਹਿਣ ਰੋਂਦੀਆਂ’
ਸੱਚ-ਮੁੱਚ ਕੱਲਾ ਨਾਂ ਕੋਈ ਹੋਵੇ ਅੱਧੀ ਰਾਤ ਨੂੰ,
ਦੁਨੀਆ ’ਚ ਮੇਰੇ ਜਿਹਾ ਹੋਰ ਕਾਉਣ ਹੋਵੇਗਾ,
ਹੰਝੂਆ ਦੇ ਨਾਲ ਜੋ ਮੂੰਹ ਧੋਵੇ ਅੱਧੀ ਰਾਤ ਨੂੰ
ਪਿਆਰ ਵਾਲਾ ਦੀਵਾ ਰੱਖ ਸਕਦੈ ਓਹੀ ਬਾਲ ਕੇ,
ਰੱਤ ਜਿਹੜਾ ਏਦੇ ਵਿੱਚ ਚੋਵੇ ਅੱਧੀ ਰਾਤ ਨੂੰ....
korpal
 

JUGGY D

BACK TO BASIC
ਹੌਕੇਂ ਭਰੇ ਰੋਸ ਤੇ ਰੋਵੇ ਅੱਧੀ ਰਾਤ ਨੂੰ,
ਇਹੋ ਜਿਹੀ ਨਾਂ ਹੋਵੇ ਕਿਸੇ ਨਾਲ ਅੱਧੀ ਰਾਤ ਨੂੰ,
ਜਲਦਾ ਹੈ ਦਿਲ ’ਤੇ ਅੱਖਾਂ ਰਹਿਣ ਰੋਂਦੀਆਂ’
ਸੱਚ-ਮੁੱਚ ਕੱਲਾ ਨਾਂ ਕੋਈ ਹੋਵੇ ਅੱਧੀ ਰਾਤ ਨੂੰ,

bhoota to dar lagda ??? :woo
 
Top