ਕਦੇ ਫੁੱਲਾਂ ਨੇ ਕਦੇ ਤਾਰਿਆ ਨੇ ਮੈਨੂੰ ਪੁੱਛਿਆ ਸੱਜਣਾਂ ਸਾਰਿਆ ਕੀ ਤੈਨੂੰ ਯਕੀਨ ਹੈ, ਉਹਦੇ ਆਉਣ ਦਾ ਦਿਲ ਹੱਸ ਕੇ ਕਹਿੰਦਾ, ਮੈਨੂੰ ਤਾਂ ਯਕੀਨ ਹੀ ਨਹੀ ਹੋਇਆ ਉਹਦੇ ਜਾਣ ਦਾ........