ishi-sandhu
VIP
ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ ? ਕਿਉਂਕਿ
1.ਲੋਕ ਬਿਸਕੁਟ ਚਾਹ ਚ ਡੁਬੋਕੇ ਨੀ ਖਾਣੋ ਹਟਦੇ
2.ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ
3.ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ
4.ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ
5.ਸਾਇਕਲ ਤੇ ਬੈਠਕੇ ਗਾਣੇ ਗਾਉਣੋ ਨੀ ਹਟਦੇ
6.1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ
7.ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ
8.ਤੈਨੂੰ ਕੀ ਤੈਨੂੰ ਕੀ ਕਹਿਣੋਂ ਨੀ ਹਟਦੇ........
Writer- Dnt knw
1.ਲੋਕ ਬਿਸਕੁਟ ਚਾਹ ਚ ਡੁਬੋਕੇ ਨੀ ਖਾਣੋ ਹਟਦੇ
2.ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ
3.ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ
4.ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ
5.ਸਾਇਕਲ ਤੇ ਬੈਠਕੇ ਗਾਣੇ ਗਾਉਣੋ ਨੀ ਹਟਦੇ
6.1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ
7.ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ
8.ਤੈਨੂੰ ਕੀ ਤੈਨੂੰ ਕੀ ਕਹਿਣੋਂ ਨੀ ਹਟਦੇ........
Writer- Dnt knw