ਖੱਤ

ਓਹ ਹਰ ਖੱਤ ਵਿਚ ਕਹਿੰਦੀ ਸੀ, ਤੇਰੀ ਦੁਲਹਨ ਬਣ ਕੇ ਆਵਾਂਗੀ ,
ਚੰਨ ਅਗਲੇ ਸਾਲ ਦਿਵਾਲੀ ਤੇ, ਤੇਰੇ ਘਰ ਵਿਚ ਦੀਪ ਜਗਾਵਾਂ ਗੀ,

ਨਾ ਓਹ ਆਈ ਤੇ ਨਾ ਦੀਪ ਜੱਗੇ , ਮੈਨੂ ਕਾਲੀ ਰਾਤ ਨੇ ਘੇਰ ਲਿਯਾ ,
ਅੱਜ ਫਿਰ ਓਹਦਾ ਇਕ ਖੱਤ ਪੜਕੇ , ਮੈ ਜਖਮ ਪੁਰਾਣਾ ਛੇੜ ਲਿਯਾ
...
ਖੱਤ ਚ ਏਹ ਵ ਲਿਖਿਯਾ ਸੀ ਕੀ, ਵਾਯਦਾ ਆਪਣਾ ਨਿਬਾਵਾ ਗੀ ,
ਤੂ ਛੱਡੀ ਨਾ ਬਸ ਸਾਥ ਮੇਰਾ , ਮੈ ਤੇਰਾ ਸਾਯਾ ਬਣ ਜਾਵਾਂਗੀ ,

ਹੁਣ ਆਪ ਵਿਛੜ ਗਈ ਮੇਰੇ ਤੋ , ਜਦ ਜਿੰਦ ਮੇਰੀ ਚ ਹਨੇਰ ਪਿਯਾ ,
ਅੱਜ ਫਿਰ ਓਹਦਾ ਇਕ ਖੱਤ ਪੜਕੇ , ਮੈ ਜਖਮ ਪੁਰਾਣਾ ਛੇੜ ਲਿਯਾ :(....unknown
 
Top