"ਕਹਿੰਦੇ ਪਿਆਰ ਕਿਸਮਤ ਵਾਲਿਆ ਦੇ ਪੱਲੇ

Yaar Punjabi

Prime VIP
"ਕਹਿੰਦੇ ਪਿਆਰ ਕਿਸਮਤ ਵਾਲਿਆ ਦੇ ਪੱਲੇ
ਪਰ ਸਾਨੂੰ ਪਿਆਰ ਮਿਲਿਆ ਤਾ ਲੇਖ ਡੁੱਬ ਚਲੇ
ਵਿਚ ਮਜਬੂਰੀਆ ਦੇ ਅਸੀ ਪਰਦੇਸੀ ਕੱਲੇ"
"ਮੈ ਸੋਚਿਆ ਸੀ ਉਹ ਮੈਨੂੰ ਭੁੱਲ ਗਈ ਹੋਣੀ ਆ
ਪਰ ਮੈ ਸੋਚ ਵੀ ਕਿਵੇ ਲਿਆ
ਉਹ ਮੈਨੁੰ ਭੁੱਲ ਜਾਉ ਗੀ
ਜਦ ਮੈ ਉਹਨੂੰ ਨਹੀ ਭੁਲਿਆ
ਫਿਰ ਕਿਉ ਮੇਰੀ ਯਾਦ ਉਹਨੂੰ ਨਾ ਆਉ ਗੀ"
ਉਹਨੂੰ ਚਾਹੁੰਣ ਵਾਲਿਆ ਚ ਆਉਦਾ ਪਹਿਲਾ ਨਾਂ ਜਿਸਦਾ
ਕਿੰਨਾ ਦੁੱਖ ਹੁੰਦਾ ਹੋਉ ਉਹਨੂੰ
ਜਦ ਉਹ ਹੀ ਉਹਨੂੰ ਨਹੀ ਦਿਸਦਾ
ਉਹ ਸਮਝੀ ਨਾ ਮੇਰੀ ਮਜਬੂਰੀ ਤੇ
ਮੈ ਨਾ ਸਮਝਿਆ ਉਹਦੇ ਜਜਬਾਤਾ ਨੂੰ
ਸਮਝ ਨਾ ਆਉਦੀ ਕੱਢਾ ਮੈ ਕਸੂਰ ਕਿਸਦਾ
ਉਹ ਆ ਨੀ ਸਕਦੀ ਤੇ ਮੈ ਕੋਲ ਜਾ ਨੀ ਸਕਦਾ
ਮਨਦੀਪ ਪਿਆਰ ਕੈਸਾ ਜਿਹੜਾ ਮੈ ਪਾ ਨੀ ਸਕਦਾ
 
Top