ਵੈਦ ਵਿਚਾਰੇ ਕਿਵੇ ਲੱਭ ਸਕਦੇ ਰੋਗ ਮੇਰਾ

gurpreetpunjabishayar

dil apna punabi
ਕਿਨੇ ਹੀ ਖਤ ਲਿਖੇ ਤੈਨੂੰ
ਕਿਨੀਆ ਹਾਕਾ ਮਾਰੀਆ
ਤਾਵੀ ਖੋਲ ਨਾ ਸਕਿਆ
ਆਪਣੇ ਦਿਲ ਦਿਆ ਬਾਰੀਆ
ਵੈਦ ਵਿਚਾਰੇ ਕਿਵੇ ਲੱਭ
ਸਕਦੇ ਰੋਗ ਮੇਰਾ
ਮੇਰੇ ਰਾਹਾ ਵਿਚ ਨੇ ਲਚਾਰੀਆ
ਮੇਰੇ ਦਿਲ ਵਿਚ ਤੇਰਾ ਹੀ ਵਾਸਾ ਹੈ
ਪਰ ਤੇਰੀਆ ਬਹੁਤ ਮੀਲਾ ਤਕ ਲੰਬਈਆ ਉਡਾਰੀਆ
ਉਹੀ ਜਾਣੇ ਚੜਦੇ ਸੂਰਜ ਦਾ ਮਤਲਵ ਜਿਸਨੇ ਰਾਤਾ ਕੱਲੇ ਬਹਿ ਗੁਜਾਰੀਆ
,,ਗੁਰਪ੍ਰੀਤ,,ਫਕੀਰ ਦੀ ਕੁੱਲੀ ਨੂੰ ਡੋਬ ਗਿਆ ਦਰਿਆ
ਪਾਣੀ ਮੁਹਰੇ ਨਾ ਚੱਲ ਹੋਸ਼ਿਆਰੀਆ
 
Top