ਆਪ ਜੀ ਨੂੰ ਵਧਾਈ ਹੋਵੇ !!!

Guest33

Elite
ਹਮਰੇ ਬੰਸ ਰੀਤ ਇਮ ਆਈ॥
ਸੀਸ ਦੇਤੁ ਪਰ ਧਰਮ ਨਾ ਜਾਈ॥

ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਹੈ

ਆਪ ਜੀ ਨੂੰ ਵਧਾਈ ਹੋਵੇ ਜੀ!!!!
 

SehaJ

Troublemaker
Bahut Bhaut mubarka sareya nu!

Ohna di qurbani de karan hi aj sikh hege.....

Waheguru Ji da Khalsa Waheguru ji di Fateh !
 
Top