gurpreetpunjabishayar
dil apna punabi
ਗੀਤ ਪਿਆਰ ਵਾਲੇ ਗਾਉਦੇਂ ਰਹਿੰਦੇ ਹਾ,
ਯਾਰਾ ਪਿੱਛੇ ਫੱਟ ਹਜਾਰ ਸਹਿੰਦੇ ਹਾ,
ਜੱਟ ਦੀ ਤੂ ਜਾਨ ਸੂਲੀ ਟੰਗੀ ਰੱਖੀ ਏ,
ਤੈਨੂੰ ਆਪਣੀ ਬਣਾਉਣਾ ਗੱਲ ਪੱਕੀ ਰੱਖੀ ਏ,
ਗੁਰਪ੍ਰੀਤ ਦੀ ਮਸਤ ਮਲੰਗਾ ਵਾਲੀ ਟੋਲੀ,
ਤੂ ਵੀ ਇਹਦੇ ਵਿੱਚ ਰਲ ਸੋਹਣੀ ਏ,
ਯਾਰੀ ਸਰਦਾਰਾ ਮੁੰਡੇ ਗੁਰਪ੍ਰੀਤ ਨਾਲ ਲਾ ਲਾ,
ਤੇਰੇ ਕੱਢ ਦਊਗਾ ਸਾਰੇ ਵਲ ਸੋਹਣੀ ਏ
ਯਾਰਾ ਪਿੱਛੇ ਫੱਟ ਹਜਾਰ ਸਹਿੰਦੇ ਹਾ,
ਜੱਟ ਦੀ ਤੂ ਜਾਨ ਸੂਲੀ ਟੰਗੀ ਰੱਖੀ ਏ,
ਤੈਨੂੰ ਆਪਣੀ ਬਣਾਉਣਾ ਗੱਲ ਪੱਕੀ ਰੱਖੀ ਏ,
ਗੁਰਪ੍ਰੀਤ ਦੀ ਮਸਤ ਮਲੰਗਾ ਵਾਲੀ ਟੋਲੀ,
ਤੂ ਵੀ ਇਹਦੇ ਵਿੱਚ ਰਲ ਸੋਹਣੀ ਏ,
ਯਾਰੀ ਸਰਦਾਰਾ ਮੁੰਡੇ ਗੁਰਪ੍ਰੀਤ ਨਾਲ ਲਾ ਲਾ,
ਤੇਰੇ ਕੱਢ ਦਊਗਾ ਸਾਰੇ ਵਲ ਸੋਹਣੀ ਏ