ਨਖਰੇ ਗੁਰਪ੍ਰੀਤ ਤੇਰੇ ਸਾਰੇ ਹੀ ਉਠਾ ਲਵੁਗਾ

ਤੈਨੂੰ ਗੁਰਪ੍ਰੀਤ ਦਿਲ ਵਿਚ ਵਸਾ ਲਵੁਗਾ
ਤੂੰ ਆ ਤਾਂ ਸਹੀ ਸੱਚੀ ਹੀਰ ਬਣ ਕੇ,
ਗੁਰਪ੍ਰੀਤ ਤੈਨੂੰ ਸਾਰੀ ਦੁਨੀਆਂ ਤੋਂ ਲੁਕਾ ਲਵੁਗਾ
ਤੂੰ ਆ ਤਾਂ ਸਹੀ ਹੱਥ ਦੀ ਲਕੀਰ ਬਣ ਕੇ,
ਇੱਕ ਵਾਅਦਾ ਕਰ ਕੇ ਸਾਡੇ ਨਾਲ ਨਾਂ ਵਿਛੜੇਂਗੀ ਕਦੇ,
ਨਖਰੇ ਗੁਰਪ੍ਰੀਤ ਤੇਰੇ ਸਾਰੇ ਹੀ ਉਠਾ ਲਵੁਗਾ
ਤੂੰ ਆ ਤਾਂ ਸਹੀ ਗੁਰਪ੍ਰੀਤ ਦੀ Queen ਬਣ ਕੇ
 
Top