ਮਿਲੇ ਨਾ ਜਿਸ ਦਿਨ ਸੁੱਖ ਸੁਨੇਹਾ,ਉਹ ਦਿਨ ਉਮਰ 'ਚੋਂ ਭੁਰ ਗਿਆ ਜਾਪੇ ਜਿਸ ਦਿਨ ਤੇਰੇ ਬੋਲ ਸੁਣਾਂ ਨਾ,ਸੀਨੇ 'ਚੋਂ ਕੁਝ ਖੁਰ ਗਿਆ ਜਾਪੇ....