UNP

ਮੈਂ ਕਿੰਨਾ ਤੈਨੂੰ ਯਾਦ ਕਰਦਾ

ਨਦੀ ਦੇ ਿਕਨਾਰਿਆਂ ਤੋਂ ਪੁੱਛ ਰਾਤੀਂ ਚੜ੍ਹੇ ਚੰਨ ਤਾਿਰਆਂ ਤੋਂ ਪੁੱਛ ਮੈਂ ਿਕੰਨਾ ਤੈਨੂੰ ਯਾਦ ਕਰਦਾ ਨਦੀ ਿਕਨਾਰੇ ਖੜ੍ਹੇ ਰੁੱਖਾਂ ਕੋਲੋਂ ਪੁੱਛ ਗਲੇ ਉਤਰੇ ਨਾ ਜੋ ਉਹਨਾਂ ਟੁੱਕਾਂ ਕੋਲੋਂ ਪੁੱਛ .....


Go Back   UNP > Poetry > Punjabi Poetry

UNP

Register

  Views: 565
Old 04-11-2008
harry22g_s
 
ਮੈਂ ਕਿੰਨਾ ਤੈਨੂੰ ਯਾਦ ਕਰਦਾ

ਨਦੀ ਦੇ ਿਕਨਾਰਿਆਂ ਤੋਂ ਪੁੱਛ
ਰਾਤੀਂ ਚੜ੍ਹੇ ਚੰਨ ਤਾਿਰਆਂ ਤੋਂ ਪੁੱਛ
ਮੈਂ ਿਕੰਨਾ ਤੈਨੂੰ ਯਾਦ ਕਰਦਾ

ਨਦੀ ਿਕਨਾਰੇ ਖੜ੍ਹੇ ਰੁੱਖਾਂ ਕੋਲੋਂ ਪੁੱਛ
ਗਲੇ ਉਤਰੇ ਨਾ ਜੋ ਉਹਨਾਂ ਟੁੱਕਾਂ ਕੋਲੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ

ਗੂੰਗੀ ਤੇਰੀ ਤਸਵੀਰ ਕੋਲੋਂ ਪੁੱਛ
ਹੰਝੂਆਂ ਦੇ ਨਾਲ ਿਭੱਜੀ ਲੀਰ ਕੋਲੋਂ ਪੁੱਛ
ਮੈਂ ਕਿਿਨਾ ਤੈਨੂੰ ਯਾਦ ਕਰਦਾ..............

 
Old 04-11-2008
kuldeepsidhu
 
Re: ਮੈਂ ਕਿੰਨਾ ਤੈਨੂੰ ਯਾਦ ਕਰਦਾ

tfs.....

 
Old 14-01-2009
amanNBN
 
Re: ਮੈਂ ਕਿੰਨਾ ਤੈਨੂੰ ਯਾਦ ਕਰਦਾ

nice ......tfs...

 
Old 16-01-2009
Rajat
 
Re: ਮੈਂ ਕਿੰਨਾ ਤੈਨੂੰ ਯਾਦ ਕਰਦਾ

nice...

tfs...

 
Old 16-01-2009
Pardeep
 
Re: ਮੈਂ ਕਿੰਨਾ ਤੈਨੂੰ ਯਾਦ ਕਰਦਾ

very nice...

 
Old 10-02-2009
jaggi633725
 
Re: ਮੈਂ ਕਿੰਨਾ ਤੈਨੂੰ ਯਾਦ ਕਰਦਾ

nice.


Reply
« ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ | ਅਸੀ ਥੋੜੀਆ ਉਮਰਾ ਵਾਲੇ ਹਾ »

Contact Us - DMCA - Privacy - Top
UNP