UNP

ਤੇਰੀ ਯਾਦ ਨੇ ਕਮਲਾ ਬਣਾ ਦਿੱਤਾ.....

ਖਤ ਲਿਖਿਆ ਯਾਰ ਆਪਣੇ ਨੂੰ,ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ.. ਉਂਗਲ ਵੱਡ ਕੇ ਕਲਮ ਤਿਆਰ ਕੀਤੀ,ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ.... ਖੂਨ ਆਪਣੇ ਜਿਗਰ ਦਾ ਕਢ੍ਢ ਕੇ,ਅਸੀਂ ਵਿੱਚ ਸਿਆਹੀ ਦੇ ਮਿਲਾ .....


Go Back   UNP > Poetry > Punjabi Poetry

UNP

Register

  Views: 852
Old 15-02-2009
Palang Tod
 
ਤੇਰੀ ਯਾਦ ਨੇ ਕਮਲਾ ਬਣਾ ਦਿੱਤਾ.....

ਖਤ ਲਿਖਿਆ ਯਾਰ ਆਪਣੇ ਨੂੰ,ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ..
ਉਂਗਲ ਵੱਡ ਕੇ ਕਲਮ ਤਿਆਰ ਕੀਤੀ,ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ....
ਖੂਨ ਆਪਣੇ ਜਿਗਰ ਦਾ ਕਢ੍ਢ ਕੇ,ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ.,
ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ,ਅਸੀਂ ਹੰਝੂਆਂ ਦਾ ਤੁਪਕਾ ਵਿੱਚ ਰਲਾ ਦਿੱਤਾ..
ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ,ਪਰ ਸਨੂੰ ਤੇਰੀ ਯਾਦ ਨੇ ਕਮਲਾ ਬਣਾ ਦਿੱਤਾ...

 
Old 15-02-2009
jaggi633725
 
Re: ਤੇਰੀ ਯਾਦ ਨੇ ਕਮਲਾ ਬਣਾ ਦਿੱਤਾ.....

bahut vadiya

 
Old 15-02-2009
Rajat
 
Re: ਤੇਰੀ ਯਾਦ ਨੇ ਕਮਲਾ ਬਣਾ ਦਿੱਤਾ.....

tfs...


Reply
« shayri.... | ਸਮਝੌਤਾ »

Similar Threads for : ਤੇਰੀ ਯਾਦ ਨੇ ਕਮਲਾ ਬਣਾ ਦਿੱਤਾ.....
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
ਵਿਚਾਰਾ ਰੱਬ - ਜਗਮੀਤ ਸਿੰਘ ਪੰਧੇਰ
Sikhi naal Ishq..............Debi22

Contact Us - DMCA - Privacy - Top
UNP