Gurpreet Shayr of punjab
Banned
ਜੋ ਖਤ ਲਿਖਿਆ ਤੈਨੂੰ ਆਪਣੇ ,ਦਿਲ ਦਾ ਟੁਕੜਾ ਕਾਗਜ ਬਨਾ ਦਿੱਤਾ..
ਉਂਗਲ ਵੱਡ ਕੇ ਕਲਮ ਤਿਆਰ ਕੀਤੀ,ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ....
ਖੂਨ ਆਪਣੇ ਜਿਗਰ ਦਾ ਕਢ੍ਢ ਕੇ,ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ.,
ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ,ਅਸੀਂ ਹੰਝੂਆਂ ਦਾ ਤੁਪਕਾ ਵਿੱਚ ਰਲਾ ਦਿੱਤਾ..
ਤੂੰ ਸਾਨੂੰ ਯਾਦ ਕਰੀ ਜਾਂ ਨਾਂ ਕਰੀ,ਪਰ ਸਨੂੰ ਤੇਰੀ ਯਾਦ ਨੇ ਗੁਰਪ੍ਰੀਤ ਨੂੰ ਕਮਲਾ ਬਣਾ ਦਿੱਤਾ..