UNP

ਐ ! ਬੰਦੇ

ਐ ! ਬੰਦੇ ਤੂੰ ਭੁੱਲ ਕੇ ਵੀ ਪਿੱਛੇ ਨਾ ਵੇਖ ਪਿਛੋਕੜ ਵਿਚ ਤੇਰਾ ਪਸ਼ੂਪਣ ਹੈ | ਅੱਗੇ ਵੇਖ ਅੱਗੇ ਪਰਮਾਤਮਾ ਹੋਣਾ ਤੇਰਾ ਭਵਿੱਖ ਹੈ | ਜਦ ਕਦੇ ਇਸ ਤਰਾਂ ਦੀ .....


Go Back   UNP > Poetry > Punjabi Poetry

UNP

Register

  Views: 1841
Old 27-11-2018
GöLdie $idhu
 
Talking ਐ ! ਬੰਦੇ

ਐ ! ਬੰਦੇ ਤੂੰ ਭੁੱਲ ਕੇ ਵੀ ਪਿੱਛੇ ਨਾ ਵੇਖ ਪਿਛੋਕੜ ਵਿਚ ਤੇਰਾ ਪਸ਼ੂਪਣ ਹੈ | ਅੱਗੇ ਵੇਖ ਅੱਗੇ ਪਰਮਾਤਮਾ ਹੋਣਾ ਤੇਰਾ ਭਵਿੱਖ ਹੈ | ਜਦ ਕਦੇ ਇਸ ਤਰਾਂ ਦੀ ਕਥਾ ਚੱਲੇ ਇਕ ਗੱਲ ਯਾਦ ਆ ਜਾਂਦੀ ਹੈ | ਇੱਕ ਸੱਜਣ ਨੇ ਕਾਨਪੁਰ ਮੈਨੂੰ ਦਿੱਲੀਂ ਤੋਂ ਫੋਨ ਕੀਤਾ | ਉਹ ਪੁੱਛ ਰਿਹਾ ਸੀ ਕਿ ਮਸਕੀਨ ਜੀ ਸੁਣਿਆ ਤੁਸੀ ਜ਼ੋਤਸੀ ਵੀ ਹੋ | ਸਾਡਾ ਭਵਿੱਖ ਦੱਸੋਂਗੇ | ਤੁਸੀ ਦਿੱਲੀ ਫਰਵਰੀ ਵਿਚ ਆ ਰਹੇ ਹੋ ਕਥਾ ਕਰਨ| ਅਸੀਂ ਆਵਾਂਗੇ ਤੁਹਾਡੇ ਕੋਲ ਆਪਣਾ ਭਵਿੱਖ ਪੁੱਛਣ | ਮੈ ਕਿਹਾ ਫਰਵਰੀ ਹਜੇ ਦੂਰ ਪਈ ਹੈ | ਮੈ ਤੁਹਾਨੂੰ ਫੋਨ ਤੇ ਹੀ ਹੁਣੇ ਦੱਸ ਦਿੰਦਾ ਹਾਂ | ਉਹ ਕਹਿਣ ਲੱਗੇ ਫੋਨ ਤੇ ਦੱਸ ਦਿਓਗੇ ! ਮੈ ਕਿਹਾਂ ਹਾਂ |
ਮੈ ਕਿਹਾ ਪਰਮਾਤਮਾ ਹੋਣਾ ਹੀ ਤੁਹਾਡਾ ਭਵਿੱਖ ਹੈ , ਹੋਰ ਕੋਈ ਭਵਿੱਖ ਨਹੀਂ | ਜਿਨਾਂ ਚਿਰ ਤਕ ਤੁਸੀ ਪਰਮਾਤਮਾ ਨਹੀਂ ਹੋ ਜਾਂਦੇ ਜੰਮਦੇ ਰਹੋਗੇ ਮਰਦੇ ਰਹੋਗੇ| ਦਰਿਆ ਓਨਾਂ ਚਿਰ ਵਗਦਾ ਹੀ ਰਹੇਗਾ ਜਿਨਾਂ ਚਿਰ ਤੱਕ ਇਹ ਸਾਗਰ ਵਿਚ ਲੀਨ ਹੋ ਕੇ ਸਾਗਰ ਨਹੀਂ ਹੋ ਜਾਂਦਾ |
ਉਹ ਸੱਜਣ ਕਹਿੰਦਾ ਇਹ ਵੀ ਕੋਈ ਗੱਲ ਹੋਈ|
ਮੈ ਕਿਹਾ ਹੁਣ ਕੀ ਆਖਾਂ ਸ਼ੈਤਾਨ ਹੋਣਾ ਤੇਰਾ ਭਵਿੱਖ ਹੈ? ਇਹ ਗੱਲ ਚੰਗੀ ਲੱਗੇਗੀ |
ਹਰ ਇਕ ਦਾ ਭਵਿੱਖ ਪਰਮਾਤਮਾ ਹੈ | ਪਰ ਇਸ ਤੋਂ ਕੋਈ ਪ੍ਰਭਾਵਿਤ ਹੀ ਨਹੀਂ ਹੈ |
( ਗਿਆਨੀ ਸੰਤ ਸਿੰਘ ਜੀ ਮਸਕੀਨ )

 
Old 11-02-2019
ijaspreetbrar
 
Re: ਐ ! ਬੰਦੇ

Thanks


Reply
« Laatu hanera... | ਇੱਕ ਆਮ ਆਦਮੀ ਦੀ ਜਿੰਦਗੀ ਦੇ ਤਿੰਨ ਪੜਾ ਹੁੰਦੇ ਹਨ »

Similar Threads for : ਐ ! ਬੰਦੇ
ਕੋਈ ਰਬ ਦੀ ਹੋਂਦ ਨੁ ਨਾ ਮਾਨਦਾ ਬਂਦੇ ਕੋਲ ਜੇ..
ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ
ਅਸੀ ਗਰੀਬ ਜਿਹੇ ਬੰਦੇ
ਸਵਾਲ ਬੰਦੇ ਦਾ :- ?
Lyrics ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ

Contact Us - DMCA - Privacy - Top
UNP