UNP

ਐਸੇ ਰੋਗੀਆਂ ਦੀ ਤਦਾਦ ਬਹੁਤ ਥੋੜੀ ਹੈ

----ਐਸੇ ਰੋਗੀਆਂ ਦੀ ਤਦਾਦ ਬਹੁਤ ਥੋੜੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ... ਐਸੇ ਰੋਗੀਆਂ ਨਾਲ ਸੰਸਾਰ ਭਰਿਆ ਪਿਆ ਹੈ ਜਿਨ੍ਹਾਂ ਅੰਦਰ ਭਜਨ ਦੀ ਭੁੱਖ ਨਹੀਂ ਲੱਗਦੀ । ਕਿਧਰੇ .....


Go Back   UNP > Poetry > Punjabi Poetry

UNP

Register

  Views: 766
Old 21-09-2018
GöLdie $idhu
 
Post ਐਸੇ ਰੋਗੀਆਂ ਦੀ ਤਦਾਦ ਬਹੁਤ ਥੋੜੀ ਹੈ

----ਐਸੇ ਰੋਗੀਆਂ ਦੀ ਤਦਾਦ ਬਹੁਤ ਥੋੜੀ ਹੈ
ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ... ਐਸੇ ਰੋਗੀਆਂ ਨਾਲ ਸੰਸਾਰ ਭਰਿਆ ਪਿਆ ਹੈ
ਜਿਨ੍ਹਾਂ ਅੰਦਰ ਭਜਨ ਦੀ ਭੁੱਖ ਨਹੀਂ ਲੱਗਦੀ ।

ਕਿਧਰੇ ਇੱਕ ਦਿਨ ਰੋਟੀ ਨਹੀਂ ਖਾਦੀ 100ਆਂ ਨੂੰ ਦਸਦਾ ਫਿਰਦਾ ਹੈ... ਅੱਜ ਤਾਂ ਮੈਂ ਰੋਟੀ ਖਾਦੀ ਨਹੀਂ. ਖਾਣ ਦੀ ਵੇਹਲ ਨਹੀਂ ਮਿਲੀ.. ਨਹੀਂ ਖਾਦੀ
ਅੱਜ ਤਾਂ ਭੁੱਖੇ ਰਹੇ ਗਏ ਘਰ ਵਾਲੇ ਚਿੰਤਾ ਕਰਦੇ ਹੋਣੇ...
ਪਰ ਮਹੀਨਾ ਮਹੀਨਾ ਨਿਤਨੇਮ ਨਹੀਂ ਕਰਦਾ... ਗੁਰਦੁਆਰੇ ਨਹੀਂ ਆਏ... ਜਪ ਨਹੀਂ ਕੀਤਾ... ਨਾ ਘਰਵਾਲਿਆਂ ਨੂੰ ਅਫਸੋਸ... ਨਾ ਹੀ ਇਸਨੂੰ ਅਫਸੋਸ
ਕਿਓਂ.. ? ਨਾ ਘਰ ਵਾਲਿਆਂ ਨੂੰ ਭੁੱਖ ਲੱਗਦੀ ਹੈ ਭਜਨ ਦੀ
ਨਾ ਹੀ ਇਸਨੂੰ.... ( ਗਿਆਨੀ ਸੰਤ ਸਿੰਘ ਜੀ ਮਸਕੀਨ )

 
Old 11-02-2019
ijaspreetbrar
 
Re: ਐਸੇ ਰੋਗੀਆਂ ਦੀ ਤਦਾਦ ਬਹੁਤ ਥੋੜੀ ਹੈ

Thanks


Reply
« ਸਰਕਾਰ | ਇੱਕ ਖੱਤ (Ek Khat) Punjabi Poetry | Love Poetry | ਬੰਟੀ ਭੁੱਲਰ »

Similar Threads for : ਐਸੇ ਰੋਗੀਆਂ ਦੀ ਤਦਾਦ ਬਹੁਤ ਥੋੜੀ ਹੈ
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ
ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ
ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ
ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ

Contact Us - DMCA - Privacy - Top
UNP