ਐਸੇ ਰੋਗੀਆਂ ਦੀ ਤਦਾਦ ਬਹੁਤ ਥੋੜੀ ਹੈ

GöLdie $idhu

Prime VIP
----ਐਸੇ ਰੋਗੀਆਂ ਦੀ ਤਦਾਦ ਬਹੁਤ ਥੋੜੀ ਹੈ
ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ... ਐਸੇ ਰੋਗੀਆਂ ਨਾਲ ਸੰਸਾਰ ਭਰਿਆ ਪਿਆ ਹੈ
ਜਿਨ੍ਹਾਂ ਅੰਦਰ ਭਜਨ ਦੀ ਭੁੱਖ ਨਹੀਂ ਲੱਗਦੀ ।

ਕਿਧਰੇ ਇੱਕ ਦਿਨ ਰੋਟੀ ਨਹੀਂ ਖਾਦੀ 100ਆਂ ਨੂੰ ਦਸਦਾ ਫਿਰਦਾ ਹੈ... ਅੱਜ ਤਾਂ ਮੈਂ ਰੋਟੀ ਖਾਦੀ ਨਹੀਂ. ਖਾਣ ਦੀ ਵੇਹਲ ਨਹੀਂ ਮਿਲੀ.. ਨਹੀਂ ਖਾਦੀ
ਅੱਜ ਤਾਂ ਭੁੱਖੇ ਰਹੇ ਗਏ ਘਰ ਵਾਲੇ ਚਿੰਤਾ ਕਰਦੇ ਹੋਣੇ...
ਪਰ ਮਹੀਨਾ ਮਹੀਨਾ ਨਿਤਨੇਮ ਨਹੀਂ ਕਰਦਾ... ਗੁਰਦੁਆਰੇ ਨਹੀਂ ਆਏ... ਜਪ ਨਹੀਂ ਕੀਤਾ... ਨਾ ਘਰਵਾਲਿਆਂ ਨੂੰ ਅਫਸੋਸ... ਨਾ ਹੀ ਇਸਨੂੰ ਅਫਸੋਸ
ਕਿਓਂ.. ? ਨਾ ਘਰ ਵਾਲਿਆਂ ਨੂੰ ਭੁੱਖ ਲੱਗਦੀ ਹੈ ਭਜਨ ਦੀ
ਨਾ ਹੀ ਇਸਨੂੰ.... ( ਗਿਆਨੀ ਸੰਤ ਸਿੰਘ ਜੀ ਮਸਕੀਨ )
 
Top