ਐਨੀ ਆਜ਼ਾਦ ਹਾਂ ਮੈਂ,

Royal_Punjaban

»»K@mli!««
ਐਨੀ ਆਜ਼ਾਦ ਹਾਂ ਮੈਂ,ਪਰ ਮੈਂ ਆਪਣੇ ਆਪਨਹੀਂ ਲੈ ਸਕਦੀ
ਆਪਣੇ ਹਿੱਸੇ ਦੇ ਸਾਹ ਵੀਜਿਨ੍ਹਾਂ ਸਾਹਵਾਂ ਚਤੇਰੀ ਮਹਿਕ ਘੁਲੀਹੁਣਘੁਟਨ ਕਰ ਰਹੇ ਮੈਨੂੰਸ਼ਾਇਦ ਤੇਰੇ ਉਹਨਾਂ ਸਾਹਵਾਂ ਤੋਂ ਬਿਨਾਮੇਰੇ ਕੋਲ ਕੋਈ ਹੋਰ ਸਾਹਮੇਰੇ ਆਪਣੇ ਹਿੱਸੇ ਦਾ ਨਹੀਂ.......ਐਨੀ ਆਜ਼ਾਦ ਹਾਂ ਮੈਂ,ਪਰ ਮੈਂ ਆਪਣੇ ਆਪਨਹੀਂ ਸੋਚ ਸਕਦੀਆਪਣੇ ਹਿੱਸੇ ਦੀ ਸੋਚ ਵੀਜਿਨ੍ਹਾਂ ਸੋਚਾਂ ਵਿੱਚਤੇਰਾ ਜ਼ਿਕਰ ਆਉਂਦਾਹੁਣਪਹਿਰਾ ਲਗਾ ਲਿਆ ਆਪਣੀ ਸੋਚ ਤੇਸ਼ਾਇਦ ਤੇਰੀਆਂ ਸੋਚਾਂ ਤੋਂ ਬਿਨਾਮੇਰੇ ਕੋਲ ਕੋਈ ਹੋਰ ਸੋਚਮੇਰੇ ਆਪਣੇ ਹਿੱਸੇ ਦੀ ਨਹੀਂ ....
 
Top