UNP

Rabba ohdi Khair- Raj Ranjodh

Song - Rabba ohdi Khair Singer - Raj Ranjodh ਨਾ ਕੋਈ ਉਹਦੀ ਚਿੱਠੀ, ਨਾ ਸੁਨੇਹਾ ਆਈਆ ਏ, ਫੇਰ ਕਿਹੜੀ ਗਲੋਂ ਦਿਲ ਘਬਰਾਈਆ ਏ... ਪੁੱਛਾਂ ਕਿਦੇ ਕੋਲੋਂ ਜਾ ਕੇ ਉਹਦਾ ਹਾਲ, .....


Go Back   UNP > Contributions > Lyrics

UNP

Register

  Views: 902
Old 01-06-2009
bony710
 
Rabba ohdi Khair- Raj Ranjodh

Song - Rabba ohdi Khair
Singer - Raj Ranjodh

ਨਾ ਕੋਈ ਉਹਦੀ ਚਿੱਠੀ, ਨਾ ਸੁਨੇਹਾ ਆਈਆ ਏ,
ਫੇਰ ਕਿਹੜੀ ਗਲੋਂ ਦਿਲ ਘਬਰਾਈਆ ਏ...
ਪੁੱਛਾਂ ਕਿਦੇ ਕੋਲੋਂ ਜਾ ਕੇ ਉਹਦਾ ਹਾਲ,
ਰੱਬਾ ਉਹਦੀ ਖੈਰ ਹੋਵੇ....
ਐਵੇਂ ਚੰਦਰੇ ਦੇ ਆਉਂਦੇ ਨੇ ਖਿਆਲ, ਰੱਬਾ ਉਹਦੀ ਖੈਰ ਹੋਵੇ....
ਰੱਬਾ ਉਹਦੀ ਖੈਰ ਹੋਵੇ....

ਤਾਰਾ ਟੁੱਟਿਆ ਕੋਈ ਅੱਖਾਂ, ਅੱਗੇ ਆਈਆ ਹੋਣਾ ਏ,.
ਉਹਨੇ ਪੈਰ ਤੱਤੀ ਰੇਤ, ਤੇ ਟਿਕਾਈਆ ਹੋਣਾ ਏ....
ਤਾਰਾ ਟੁੱਟਿਆ ਕੋਈ ਅੱਖਾਂ, ਅੱਗੇ ਆਈਆ ਹੋਣਾ ਏ,
ਉਹਨੇ ਪੈਰ ਤੱਤੀ ਰੇਤ, ਤੇ ਟਿਕਾਈਆ ਹੋਣਾ ਏ..
ਪੈਰ ਸੜ- ਸੜ ਹੋ ਗਏ ਸਾਡੇ ਲਾਲ, ਰੱਬਾ ਉਹਦੀ ਖੈਰ ਹੋਵੇ....
ਐਵੇਂ ਚੰਦਰੇ ਦੇ ਆਉਂਦੇ ਨੇ ਖਿਆਲ, ਰੱਬਾ ਉਹਦੀ ਖੈਰ ਹੋਵੇ....
ਰੱਬਾ ਉਹਦੀ ਖੈਰ ਹੋਵੇ....


ਸੁੱਤੇ ਪਾਣੀਆਂ ਚ ਸੋਚਾਂ, ਰੋੜਾ ਮਾਰ ਦਿੱਤਾ ਏ,
ਕਿਵੇਂ ਆਖਾਂ ਉਹਨੇ ਦਿਲ ਚੋਂ ਵਿਸਾਰ ਦਿੱਤਾ ਏ......
ਸੁੱਤੇ ਪਾਣੀਆਂ ਚ ਸੋਚਾਂ, ਰੋੜਾ ਮਾਰ ਦਿੱਤਾ ਏ,
ਕਿਵੇਂ ਆਖਾਂ ਉਹਨੇ, ਦਿਲ ਚੋਂ ਵਿਸਾਰ ਦਿੱਤਾ ਏ......
ਯਾਦਾਂ ਜੁੜੀਆਂ ਹਜ਼ਾਰ ਉਹਦੇ ਨਾਲ,ਰੱਬਾ ਉਹਦੀ ਖੈਰ ਹੋਵੇ....
ਐਵੇਂ ਚੰਦਰੇ ਦੇ ਆਉਂਦੇ ਨੇ ਖਿਆਲ, ਰੱਬਾ ਉਹਦੀ ਖੈਰ ਹੋਵੇ....
ਰੱਬਾ ਉਹਦੀ ਖੈਰ ਹੋਵੇ....

ਉੱਠ ਕਾਕੜੇ ਦੇ ਰਾਜ" ਉਹਦੇ ਸ਼ਹਿਰ ਜਾ ਕੇ ਆਈਏ,
ਇਹਨਾਂ ਲੰਮੀਆਂ ਵਿਛੋੜੀਆਂ, ਨੂੰ ਅੱਗ ਲਾ ਕੇ ਆਈਏ...
ਉੱਠ ਕਾਕੜੇ ਦੇ ਰਾਜ" ਉਹਦੇ ਸ਼ਹਿਰ ਜਾ ਕੇ ਆਈਏ,
ਇਹਨਾਂ ਲੰਮੀਆਂ ਵਿਛੋੜੀਆਂ, ਨੂੰ ਅੱਗ ਲਾ ਕੇ ਆਈਏ...
ਵੈਰੀ ਜੱਗ ਦੀ ਨਾ ਹੋਵੇ ਕੋਈ ਚਾਲ, ਰੱਬਾ ਉਹਦੀ ਖੈਰ ਹੋਵੇ....
ਐਵੇਂ ਚੰਦਰੇ ਦੇ ਆਉਂਦੇ ਨੇ ਖਿਆਲ, ਰੱਬਾ ਉਹਦੀ ਖੈਰ ਹੋਵੇ....
ਰੱਬਾ ਉਹਦੀ ਖੈਰ ਹੋਵੇ....


Reply
« Tera Ik Dukh- Micky Singh | Kiddan Dassan »

Similar Threads for : Rabba ohdi Khair- Raj Ranjodh
Lyrics Gurdass Mann (Collection)
Lyrics Kal Ho Na Ho - (English Translation)
hye rabb khair kare
Rabba.....Debi 3...

UNP