Lyrics Qattul-Gippy grewal-desi rockstar [punjabi font]

maansahab

--: MAAN SAHAB :---
ਮੱਤ ਪਹਿਲਾ ਹੀ ਕਚੈਰਿਆ ਨੇ ਮਾਰੀ ਅੱਲਣੇ
ਉੱਤੋ ਤੂੰ ਵੀ ਅਜਹੇ ਗੁਮਦੀ ਕੁਆਰੀ ਅੱਲਣੇ
ਹਿਕਾਂ ਮੱਚਦੀਅਆਂ ਚੱੜਦਾ ਏ ਦਿਨ ਅੱਤ ਦਾ
ਨੀ ਤੂੰ ਕੱਤਲ-ਕ-ਕੱਤਲ-ਕ-ਕੱਤਲ-
ਕੱਤਲ ਕਰਾਏਂਗੀ ਕੋਈ ਪੁੱਤ ਜੱਟ ਦਾ...
ਨੀ ਤੂੰ ਕੱਤਲ ਕਰਾਏਂਗੀ ਕੋਈ ਪੁੱਤ ਜੱਟ ਦਾ...
ਪੁੱਤ ਜੱਟ ਦਾ...

ਏਦਾ ਛੱਡ ਦੇ ਨੀ ਹੋ ਕੇ ਤੂੰ ਓਡਾਰ ਘੁੱਮਣਾ

ਦਰ ਵੈਲੀਆ ਦੇ ਵੱਲ ਨੂੰ ਰੁਮਾਲ ਚੁੱਮਣਾ
ਤੇਰਾ ਹੱਸ ਲੰਘ ਜਾਣਾ ਬਣੁੰ ਰੋਲਾ ਵੱਟ ਦਾ
ਨੀ ਤੂੰ ਕੱਤਲ-ਕ-ਕੱਤਲ-ਕ-ਕੱਤਲ-
ਕੱਤਲ ਕਰਾਏਂਗੀ ਕੋਈ ਪੁੱਤ ਜੱਟ ਦਾ...
ਨੀ ਤੂੰ ਕੱਤਲ ਕਰਾਏਂਗੀ ਕੋਈ ਪੁੱਤ ਜੱਟ ਦਾ...


ਵੈਰ ਮਿਰਜੇ ਨਾਲ ਪੈਣਗੇ ਨੀ ਤੇਰੇ ਵੀਰਾਂ ਦੇ

ਤੂੰ ਵੀ ਭੁਗਤੀ ਨਤੀਜੇ ਫੇਰ ਟੁੱਟੇ ਤੀਰਾਂ ਦੇ
ਮਾਸ ਵਿਰਲਾ ਖਵਾਉ ਤੈਨੂੰ ਪਾੜ ਪੱਟ ਦਾ
ਨੀ ਤੂੰ ਕੱਤਲ-ਕ-ਕੱਤਲ-ਕ-ਕੱਤਲ-
ਕੱਤਲ ਕਰਾਏਂਗੀ ਕੋਈ ਪੁੱਤ ਜੱਟ ਦਾ...
ਨੀ ਤੂੰ ਕੱਤਲ ਕਰਾਏਂਗੀ ਕੋਈ ਪੁੱਤ ਜੱਟ ਦਾ...
ਪੁੱਤ ਜੱਟ ਦਾ...

ਨੀ ਤੂੰ ਸ਼ਹਿਰ ਜਗਰਾਵਾਂ ਉੱਤੇ ਕੈਹਰ ਸੁੱਟੀਆ

ਮੋਜਾਂ ਲੁੱਟਦਾ ਸੀ kaonkeyaਵੀਤ ਲੁੱਟੀਆ
ਤੇਰਾ ਪੱਟਿਆ l.a.ਭਾਨਾ ਜੇਲ਼ ਕੱਟਦਾ
ਨੀ ਤੂੰ ਕੱਤਲ-ਕ-ਕੱਤਲ-ਕ-ਕੱਤਲ-
ਕੱਤਲ ਕਰਾਏਂਗੀ ਕੋਈ ਪੁੱਤ ਜੱਟ ਦਾ...
ਨੀ ਤੂੰ ਕੱਤਲ ਕਰਾਏਂਗੀ ਕੋਈ ਪੁੱਤ ਜੱਟ ਦਾ...
ਪੁੱਤ ਜੱਟ ਦਾ...
ਪੁੱਤ ਜੱਟ ਦਾ...
 
Last edited by a moderator:
Re: Qattul-Gippy grewal-desi rockstar

ਮੋਜਾਂ ਲੁੱਟਦਾ ਸੀ ਕੋਡਿਆ ਚ ਵੀਤ ਲੁੱਟੀਆ

22 ਕੋਡਿਆ nhi a its kaonkeya
 
Top