UNP

ਰਾਜਾ 62

ਸੁਣ ਰੱਬ ਮੇਰੀਆ ਪੁਕਰ ਸੁਣ ਲੈ ਸਾਡੇ ਦਿਲ ਦਿ ਤਮੱਨਾ ਏਕ ਵਾਰ ਸੁਣ ਲੈ, ਚੂਰੀ ਮੇਹੰਦੀ ਵਾਲੇ ਹੱਥਾ ਨਾ ਖਿਵਾਣ ਵਾਲੀ ਹੋਵੇ, ਕੋਈ ਸਾਨੂ ਵੀ ਤਾ ਰੁਸਿਆ ਮਨਾਓਣ ਵਾਲੀ ਹੋਵੇ, .....


Go Back   UNP > Contributions > Lyrics

UNP

Register

  Views: 1170
Old 11-01-2010
bony710
 
Thumbs up ਰਾਜਾ 62

ਸੁਣ ਰੱਬ ਮੇਰੀਆ ਪੁਕਰ ਸੁਣ ਲੈ
ਸਾਡੇ ਦਿਲ ਦਿ ਤਮੱਨਾ ਏਕ ਵਾਰ ਸੁਣ ਲੈ,
ਚੂਰੀ ਮੇਹੰਦੀ ਵਾਲੇ ਹੱਥਾ ਨਾ ਖਿਵਾਣ ਵਾਲੀ ਹੋਵੇ,
ਕੋਈ ਸਾਨੂ ਵੀ ਤਾ ਰੁਸਿਆ ਮਨਾਓਣ ਵਾਲੀ ਹੋਵੇ,
ਬਾਹਰ ਫਿਰਦੇ ਦ ਚਿੱਤ ਕਰੇ ਜਾਣ ਘਰੇ,
ਬੇਹ ਕੇ ਹਾਜੀ ਹਾਜੀ ਹਾਮੀ ਹਰ ਗੱਲ ਚ ਭਰੇ,
ਪਰ ਥੋੜਾ ਥੋੜਾ ਨਖਰਾ ਦਿਖਾਣ ਵਾਲੀ ਹੋਵੇ,
ਕੋਈ ਸਾਨੂ ਵੀ ਤਾ ਰੁਸਿਆ ਮਨਾਓਣ ਵਾਲੀ ਹੋਵੇ,
ਕਦੇ ਕਦੇ ਓਹਨੁ ਮੈ ਡਰਾਇਵ ਤੇ ਲਿਜਾਵਾ,
ਹਵੇ ਗਰਮੀ ਪੱਜਾਬ ਵਿਚ ਸ਼ਿਮਲੇ ਘੁਮਵਾ,
ਬਾਹਾ ਗੋਰਿਆ ਦਾ ਹਾਰ ਗਲ ਪਾਣ ਵਾਲੀ ਹੋਵੇ,
ਕੋਈ ਸਾਨੂ ਵੀ ਤਾ ਰੁਸਿਆ ਮਨਾਓਣ ਵਾਲੀ ਹੋਵੇ,
ਓਹ ਵੀ ਜਾਨੋ ਵਦ ਮਿਤਰਾ ਪਿਆਰਿਆ ਨੂ ਚਾਵੇ,
ਏਕ ਪਲ ਦਾ ਵੇ ਵਸਾਹ ਨਾ ਕਦੇ ਪ੍ਰਭ ਦਾ ਓਹ ਖਾਵੇ,
ਗੱਲ ਭੋਰਾ ਜਿਨੀ ਸਥੋ ਨਾ ਲੁਕਾਣ ਵਾਲੀ ਹੋਵੇ,
ਕੋਈ ਸਾਨੂ ਵੀ ਤਾ ਰੁਸਿਆ ਮਨਾਓਣ ਵਾਲੀ ਹੋਵੇ,

 
Old 11-01-2010
Und3rgr0und J4tt1
 
Re: ਰਾਜਾ 62

nice!!!!!!1

 
Old 12-02-2010
prabhzz
 
Re: ਰਾਜਾ 62

Nice song 22 ji
I dkt to my gf

 
Old 12-02-2010
harman03
 
Re: ਰਾਜਾ 62

good chote.................

 
Old 12-02-2010
[Hardeep]
 
Re: ਰਾਜਾ 62

kaim..

 
Old 18-05-2010
.::singh chani::.
 
Re: ਰਾਜਾ 62

nice tfsss..............

 
Old 27-05-2010
maansahab
 
Re: ਰਾਜਾ 62

tfs.........

 
Old 27-05-2010
maansahab
 
Re: ਰਾਜਾ 62

nice.....


Reply
« manke | Manjit Rupowalia - Velly Choti Da »

Contact Us - DMCA - Privacy - Top
UNP