UNP

ਰਹੇ ਮਿੱਤਰਾਂ ਦੀ ਚੜਦੀ ਕਲਾ.--sippy gill.

ਨਾ ਹੀ ਵਿਸਕੀ ਨਾ ਹੀ ਸੂਟੇ, ਪਰ ਲਈਦੇ ਸਵਰਗ ਦੇ ਝੂਟੇ, ਦੂਰ ਹੋ ਕੇ ਲੰਘੇ ਚੰਦਰੀ ਬਲਾ, ਰਹੇ ਮਿੱਤਰਾਂ ਦੀ ਚੜਦੀ ਕਲਾ.. ਰਹੇ ਮਿੱਤਰਾਂ ਦੀ ਚੜਦੀ ਕਲਾ.. ਕਿਧਰੇ ਲੈਂਡ-ਕਰੂਜ਼ਰ ਘੁੰਮਦੀ, .....


Go Back   UNP > Contributions > Lyrics

UNP

Register

  Views: 1002
Old 09-07-2010
~preet~
 
Cool ਰਹੇ ਮਿੱਤਰਾਂ ਦੀ ਚੜਦੀ ਕਲਾ.--sippy gill.

ਨਾ ਹੀ ਵਿਸਕੀ ਨਾ ਹੀ ਸੂਟੇ,
ਪਰ ਲਈਦੇ ਸਵਰਗ ਦੇ ਝੂਟੇ,
ਦੂਰ ਹੋ ਕੇ ਲੰਘੇ ਚੰਦਰੀ ਬਲਾ,
ਰਹੇ ਮਿੱਤਰਾਂ ਦੀ ਚੜਦੀ ਕਲਾ..
ਰਹੇ ਮਿੱਤਰਾਂ ਦੀ ਚੜਦੀ ਕਲਾ..


ਕਿਧਰੇ ਲੈਂਡ-ਕਰੂਜ਼ਰ ਘੁੰਮਦੀ, ਜੁੱਤੀ ਕੱਢਵੀਂ ਚਾਦਰਾ ਚੁੰਮਦੀ,
ਰੱਖ ਲਏ ਪਿੰਡ ਤੋਂ ਬਾਹਰ ਡੇਰੇ, ਓਏ ਅਸੀਂ ਘੁੰਮੀਏ ਸ਼ਾਮ-ਸਵੇਰੇ,
ਪਰ ਰਹੀਏ ਵਿੱਚ ਰੱਬ ਦੀ ਰਜ਼ਾ,
ਰਹੇ ਮਿੱਤਰਾਂ ਦੀ ਚੜਦੀ ਕਲਾ..
ਰਹੇ ਮਿੱਤਰਾਂ ਦੀ ਚੜਦੀ ਕਲਾ..


ਵੈਰੀ ਆਵੇ ਵੈਰ ਭੁਲਾ ਕਿ, ਤੇ ਉਹਨੂੰ ਮਿਲੀਏ ਗਲ ਨਾਲ ਲਾ ਕੇ,
ਗੋਰੇ ਆਣ ਵਲੈਤੋਂ ਖੰਘੇ, ਤਾਂ ਗਏ ਭਗਤ ਸਿੰਘ ਤੋਂ ਟੰਗੇ,
ਕਿਵੇਂ ਜਾਵੇ ਕੋਈ ਹੁਕਮ ਚਲਾ,
ਰਹੇ ਮਿੱਤਰਾਂ ਦੀ ਚੜਦੀ ਕਲਾ..
ਰਹੇ ਮਿੱਤਰਾਂ ਦੀ ਚੜਦੀ ਕਲਾ..


ਰਫਲਾਂ, ਪਿਸਟਲ, ਘੋੜ-ਸਵਾਰੀ, ਓ ਸਾਡੀ ਨਿੱਤ ਦੀ ਮੋਤ ਨਾਲ ਯਾਰੀ,
ਚੜ ਗਈ ਰੱਬ ਦੀ ਨਾਮ ਖੁਮਾਰੀ, ਇਹ ਚੰਦਰੀ ਦੁਨਿਆਂ ਮਨੋ ਵਿਸਾਰੀ,
"sippy" ਮੰਗੇ ਸਰਬੱਤ ਦਾ ਭਲਾ,
ਰਹੇ ਮਿੱਤਰਾਂ ਦੀ ਚੜਦੀ ਕਲਾ..
ਰਹੇ ਮਿੱਤਰਾਂ ਦੀ ਚੜਦੀ ਕਲਾ..

 
Old 11-08-2010
pavz
 
Re: ਰਹੇ ਮਿੱਤਰਾਂ ਦੀ ਚੜਦੀ ਕਲਾ.--sippy gill.

eve chori da gana gaunda


Reply
« ਇਕ ਬਾਬਾ ਨਾਨਕ ਸੀ | Mera Jeena Hai Kya »

Similar Threads for : ਰਹੇ ਮਿੱਤਰਾਂ ਦੀ ਚੜਦੀ ਕਲਾ.--sippy gill.
Paras sahib de jeevan te jhaat paunda ik lekh
Why were they Killed?
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
ਸੁਭਾਸ਼ ਚੰਦਰ ਬੋਸ ਦੀ ਧੀ "ਅਨੀਤਾ ਪਫ਼"
ਗੁਰਬਾਣੀ ਦੀ ਏਕਾਂਤ

UNP