UNP

ਦੇਬੀ ਦਾ ਗੀਤ

ਰੱਬ ਕਰੇ ਮੰਨਜ਼ੂਰ, ਇਕੋ ਗੱਲ ਅਸੀਂ ਚਾਹਿਏ, ਹੋ ਤੂੰ ਅੱਖਾਂ ਸਾਵੇਂ ਹੋਵੇਂ, ਜਦੋਂ ਦੁਨੀਆਂ ਤੋਂ ਜਾਈਏ.. ਏਸ ਸ਼ਰਤ ਤੇ ਪੁੱਗੇ ਸਾਨੂੰ ਪੋਟਾ- ਪੋਟਾ ਹੋਣਾ, ਹੋ ਤੂੰ ਗਿਣੇ ਪੋਟਿਆਂ, ਤੇ ਅਸੀਂ .....


Go Back   UNP > Contributions > Lyrics

UNP

Register

  Views: 1008
Old 12-06-2010
Saini Sa'aB
 
Post ਦੇਬੀ ਦਾ ਗੀਤ

ਰੱਬ ਕਰੇ ਮੰਨਜ਼ੂਰ, ਇਕੋ ਗੱਲ ਅਸੀਂ ਚਾਹਿਏ,
ਹੋ ਤੂੰ ਅੱਖਾਂ ਸਾਵੇਂ ਹੋਵੇਂ, ਜਦੋਂ ਦੁਨੀਆਂ ਤੋਂ ਜਾਈਏ..

ਏਸ ਸ਼ਰਤ ਤੇ ਪੁੱਗੇ ਸਾਨੂੰ ਪੋਟਾ- ਪੋਟਾ ਹੋਣਾ,
ਹੋ ਤੂੰ ਗਿਣੇ ਪੋਟਿਆਂ, ਤੇ ਅਸੀਂ ਗਿਣਤੀ ਚ ਆਈਏ..

ਹਾਏ ਤੇਰੇ ਕੋਲ ਬਹਿ ਕੇ ਸਾਨੂੰ, ਮਹਿਸੂਸ ਹੁੰਦਾ ਕੀ,
ਸਾਥੋਂ ਹੁੰਦਾ ਨੀ ਬਿਆਨ, ਕਿੰਨੇ ਗੀਤ ਲਿਖੀ ਜਾਈਏ..

ਨਿਗਾਹ ਤੇਰੇ ਵੱਲ ਜਾਵੇ, ਤਾਂ ਗੁਣ ਦਿੱਸਦੇ ਨੇ ਲੱਖਾਂ..
ਹੋਏ.. ਐਬ ਦਿੱਸਦੇ ਕਰੋੜਾਂ, ਜਦੋਂ ਸ਼ੀਸ਼ੇ ਸਾਵੇਂ ਜਾਈਏ..

ਕਿੰਨੇ "ਦੇਬੀ" ਦੇ ਗੁਨਾਹ, ਬਖਸ਼ਾਉਣ ਵਾਲੇ ਰਹਿੰਦੇ,
ਹੋ.. ਦੇ ਦੇ ਆਗਿਆ, ਮਾਫੀਆਂ ਮੰਗਣ ਕਦੋਂ ਆਈਏ...




 
Old 19-06-2010
.::singh chani::.
 
Re: ਦੇਬੀ ਦਾ ਗੀਤ

nice tfs....


Reply
« Hamesha tumko chaaha | ਦੇਬੀ ਦਾ ਗੀਤ »

Similar Threads for : ਦੇਬੀ ਦਾ ਗੀਤ
Copy-Paste: Kutti Vehrda
Paras sahib de jeevan te jhaat paunda ik lekh
Why were they Killed?
21ਵੀਂ ਸਦੀ ਦਾ ਵਾਰਿਸ ਸ਼ਾਹ – ਸਤਿੰਦਰ ਸਰਤਾਜ
ਪਿੰਡ ਦਾ ਸਿਰਨਾਵਾਂ

Contact Us - DMCA - Privacy - Top
UNP