UNP

ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,

ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ, ਪਿਆਰ ਦੇ ਵਿੱਚ ਔਜਾਰ ਬੜੇ ਨੇ, ਕਿਧਰੇ ਧੋਖਾ ਦੇ ਨਾ ਜਾਵੀ, ਤੇਰੇ ਤੇ ਇਤਵਾਰ ਬੜੇ ਨੇ, ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ, ਪਿਆਰ ਦੇ .....


Go Back   UNP > Contributions > Lyrics

UNP

Register

  Views: 882
Old 30-11-2010
gurpreetpunjabishayar
 
Post ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,

ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,
ਪਿਆਰ ਦੇ ਵਿੱਚ ਔਜਾਰ ਬੜੇ ਨੇ,
ਕਿਧਰੇ ਧੋਖਾ ਦੇ ਨਾ ਜਾਵੀ,
ਤੇਰੇ ਤੇ ਇਤਵਾਰ ਬੜੇ ਨੇ,
ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,
ਪਿਆਰ ਦੇ ਵਿੱਚ ਔਜਾਰ ਬੜੇ ਨੇ,
ਵਕਤ ਪਏ ਤੇ ਖੁ੍ੱਲੀਆ ਅੱਖੀਆ,
ਐਵੇ ਭੁੱਲ ਸੀ ਯਾਰ ਬੜੇ ਨੇ,
ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,
ਪਿਆਰ ਦੇ ਵਿੱਚ ਔਜਾਰ ਬੜੇ ਨੇ,
ਕੌਮ ਦੀ ਕਿਸਮਤ ਬਦਲਣ ਵਾਲੇ,
ਦਿੱਲ ਵਾਲੇ ਦੋ-ਚਾਰ ਬੜੇ ਨੇ,
ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,
ਪਿਆਰ ਦੇ ਵਿੱਚ ਔਜਾਰ ਬੜੇ ਨੇ,
'ਨਾਜ' ਹੋਰੀ ਵੀ ਖਾ ਗਏ ਧੋਖਾ,
ਸੁਣਿਆ ਸੀ ਹੁਸਿਆਰ ਬੜੇ ਨੇ,
ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,
ਪਿਆਰ ਦੇ ਵਿੱਚ ਔਜਾਰ ਬੜੇ ਨੇ


Reply
« ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ | ਪਿਆਰ ਦੀ ਕਹਾਣੀ ਵਿੱਚੋ ਸਜਣਾਂ ਦਾ ਦਿੱਤਾ ਜੇ ਜਵਾਬ »

Similar Threads for : ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
ਆਪਣੇ ਵਿਛੜੇ ਪਿੰਡ ਦੀ ਫੇਰੀ
ਕਿਵੇਂ ਬਚਾਇਆ ਪੰਜਾਬ ਨੂੰ ਜਨਰਲ ਹਰਬਖਸ਼ ਸਿੰਘ ਨੇ
Life story Of Jagga Jatt!!!!!!!

UNP