Lyrics ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,

gurpreetpunjabishayar

dil apna punabi
ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,
ਪਿਆਰ ਦੇ ਵਿੱਚ ਔਜਾਰ ਬੜੇ ਨੇ,
ਕਿਧਰੇ ਧੋਖਾ ਦੇ ਨਾ ਜਾਵੀ,
ਤੇਰੇ ਤੇ ਇਤਵਾਰ ਬੜੇ ਨੇ,
ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,
ਪਿਆਰ ਦੇ ਵਿੱਚ ਔਜਾਰ ਬੜੇ ਨੇ,
ਵਕਤ ਪਏ ਤੇ ਖੁ੍ੱਲੀਆ ਅੱਖੀਆ,
ਐਵੇ ਭੁੱਲ ਸੀ ਯਾਰ ਬੜੇ ਨੇ,
ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,
ਪਿਆਰ ਦੇ ਵਿੱਚ ਔਜਾਰ ਬੜੇ ਨੇ,
ਕੌਮ ਦੀ ਕਿਸਮਤ ਬਦਲਣ ਵਾਲੇ,
ਦਿੱਲ ਵਾਲੇ ਦੋ-ਚਾਰ ਬੜੇ ਨੇ,
ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,
ਪਿਆਰ ਦੇ ਵਿੱਚ ਔਜਾਰ ਬੜੇ ਨੇ,
'ਨਾਜ' ਹੋਰੀ ਵੀ ਖਾ ਗਏ ਧੋਖਾ,
ਸੁਣਿਆ ਸੀ ਹੁਸਿਆਰ ਬੜੇ ਨੇ,
ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ,
ਪਿਆਰ ਦੇ ਵਿੱਚ ਔਜਾਰ ਬੜੇ ਨੇ
 
Top