UNP

ਤੇਰੇ ਨਾਲ ਮੁੱਹ੍ਬ੍ਤਾ

ਤੇਰੇ ਨਾਲ ਮੁੱਹ੍ਬ੍ਤਾ ਪਾ ਕੇ ਦੱਸ ਸਾਨੂੰ ਕਿ ਮਿਲੇਆ, ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ, ਮਿੱਟੀ ਵਿਚ ਰੋਲ ਦਿੱਤਾ ਸਾਡਾ ਸ੍ਚਾ ਪਿਆਰ ਨੀ, ਕੱਚ ਨਾਲੋ ਕੱਚੇ .....


Go Back   UNP > Contributions > Lyrics

UNP

Register

  Views: 1058
Old 12-03-2009
Pardeep
 
ਤੇਰੇ ਨਾਲ ਮੁੱਹ੍ਬ੍ਤਾ

ਤੇਰੇ ਨਾਲ ਮੁੱਹ੍ਬ੍ਤਾ ਪਾ ਕੇ ਦੱਸ ਸਾਨੂੰ ਕਿ ਮਿਲੇਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ,

ਮਿੱਟੀ ਵਿਚ ਰੋਲ ਦਿੱਤਾ ਸਾਡਾ ਸ੍ਚਾ ਪਿਆਰ ਨੀ,
ਕੱਚ ਨਾਲੋ ਕੱਚੇ ਤੇਰੇ ਕੋਲ ਤੇ ਕਰਾਰ ਨੀ,
ਤੇਰੇ ਝੂਠੇਆ ਦਿਲਾਸੇਆ ਚ ਆ ਕੇ ਦੱਸ ਸਾਨੂੰ ਕਿ ਮਿਲੇਆ,
ਤੇਰੇ ਨਾਲ ਮੁੱਹ੍ਬ੍ਤਾ ਪਾ ਕੇ ਦੱਸ ਸਾਨੂੰ ਕਿ ਮਿਲੇਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ,

ਪੁੱਗਦੀ ਰਹੀ ਤੂੰ ਸਾਨੂੰ ਲਾਰੇਆ ਦੇ ਨਾਲ ਨੀ,
ਯਾਰੀ ਤੂੰ ਪਵਾਈ ਸਾਡੀ ਤਾਰੇਆ ਦੇ ਨਾਲ ਨੀ,
ਨੀਂਦ ਤੇਰੇ ਪਿਛੇ ਰਾਤਾ ਦੀ ਗਵਾ ਕੇ ਦੱਸ ਸਾਨੂੰ ਕਿ ਮਿਲੇਆ,
ਤੇਰੇ ਨਾਲ ਮੁੱਹ੍ਬ੍ਤਾ ਪਾ ਕੇ ਦੱਸ ਸਾਨੂੰ ਕਿ ਮਿਲੇਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ,

ਚਿਹਰੇ ਤੇ ਬਣੋਟੀ ਚਿਹਰਾ ਕਿੰਜ ਪਹਿਚਾਣਦਾ,
ਤੇਰੇਆ ਇਰਾਦੇਆ ਨੂ ਨਾਗਰਾ ਕਿਵੇ ਜਾਣਦਾ,
ਜਿੰਦ ਦੁਖਾ ਵਿਚ ਆਪਣੀ ਫ੍ਸਾ ਕੇ ਦੱਸ ਸਾਨੂੰ ਕਿ ਮਿਲੇਆ,
ਤੇਰੇ ਨਾਲ ਮੁੱਹ੍ਬ੍ਤਾ ਪਾ ਕੇ ਦੱਸ ਸਾਨੂੰ ਕਿ ਮਿਲੇਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ

 
Old 12-03-2009
jaggi633725
 
Re: ਤੇਰੇ ਨਾਲ ਮੁੱਹ੍ਬ੍ਤਾ

nice song

 
Old 14-03-2009
..::sHiNdA::..
 
Re: ਤੇਰੇ ਨਾਲ ਮੁੱਹ੍ਬ੍ਤਾ

bomb lyrics pardeepi........THANX

 
Old 14-03-2009
Palang Tod
 
Re: ਤੇਰੇ ਨਾਲ ਮੁੱਹ੍ਬ੍ਤਾ

nice song.............tfs

 
Old 18-05-2010
.::singh chani::.
 
Re: ਤੇਰੇ ਨਾਲ ਮੁੱਹ੍ਬ੍ਤਾ

nice tfs.....

 
Old 18-05-2010
Und3rgr0und J4tt1
 
Re: ਤੇਰੇ ਨਾਲ ਮੁੱਹ੍ਬ੍ਤਾ

txxxxxxxxx


Reply
« ਤੈਨੂੰ ਕਰ ਕਰ ਚੇਤੇ ਜਾਗੇ ਸਾਰੀ ਸਾਰੀ ਰਾਤ, | ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ »

UNP