UNP

ਤੂੰ ਤਾਂ ਹੁਣ ਕੀ ਮੁੜਨਾ, ਘੜੀ ਲੰਘ ਗਈ ਕਦੇ ਨਾ

ਤੂੰ ਤਾਂ ਹੁਣ ਕੀ ਮੁੜਨਾ, ਘੜੀ ਲੰਘ ਗਈ ਕਦੇ ਨਾ ਮੁੜਦੀ .... !!! ਮਿੱਤਰਾਂ ਦੀ ਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ ....!!! ਤਾ ਹੁਣ ਕਿ ਮੁੜਨਾ…!!! ਯਾਰੀ ਲੋਹੇ .....


Go Back   UNP > Contributions > Lyrics

UNP

Register

  Views: 1272
Old 12-03-2009
Pardeep
 
ਤੂੰ ਤਾਂ ਹੁਣ ਕੀ ਮੁੜਨਾ, ਘੜੀ ਲੰਘ ਗਈ ਕਦੇ ਨਾ

ਤੂੰ ਤਾਂ ਹੁਣ ਕੀ ਮੁੜਨਾ, ਘੜੀ ਲੰਘ ਗਈ ਕਦੇ ਨਾ ਮੁੜਦੀ .... !!!
ਮਿੱਤਰਾਂ ਦੀ ਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ ....!!!
ਤਾ ਹੁਣ ਕਿ ਮੁੜਨਾ…!!!

ਯਾਰੀ ਲੋਹੇ ਉੱਤੇ ਲੀਕ ਸੀ ਤੂੰ ਆਖਦੀ,ਨੀ ਪਾਣੀ ਉੱਤੇ ਲੀਕ ਨਿਕਲੀ,
ਉੱਡੀ ਗਲ ਕਦੇ ਤੇਰੇ ਬਾਰੇ ਓ ਹੋਲੀ ਹੋਲੀ ਠੀਕ ਨਿਕਲੀ,
ਵਿਹੜੇ ਚ ਬੇਗਾਨੇਆ ਦੇ ਤੇਰੀ ਗੋਟੇ ਵਾਲੀ ਚੁੱਣੀ ਕਿਹੰਦੇ ਉੱਡਦੀ,.
ਤੂੰ ਤਾਂ ਹੁਣ ਕੀ ਮੁੜਨਾ, ਘੜੀ ਲੰਘ ਗਈ ਕਦੇ ਨਾ ਮੁੜਦੀ .... !!!
ਮਿੱਤਰਾਂ ਦੀ ਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ ....!!!
ਤਾ ਹੁਣ ਕਿ ਮੁੜਨਾ…!!!

ਇੰਜ ਚੁੱਕਦਾ ਸ਼ਿਕਾਰ੍ਨੇ ਨਿਸ਼ਾਨਾ ਨੀ ਆ ਕੇ ਤੂ ਕਰੀਬ ਮਾਰੇਯਾ,
ਭੁੱਲ ਗਈ ਹੋਣੀ ਮਾੜੇ ਚੇਤੇ ਵਾਲ਼ੀਏ ਨੀ ਜਿਹੜਾ ਤੂੱ ਗਰੀਬ ਮਰੇਆ,
ਓਹੀ ਚੀਜ਼ ਸਾਡੀ ਟੁੱਟ ਗਈ ਜਿਹੜੀ ਟੁੱਟ ਕੇ ਕਦੇ ਨਾ ਜੁੱੜ ਦੀ,
ਮਿੱਤਰਾਂ ਦੀ ਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ ....!!!
ਤਾ ਹੁਣ ਕਿ ਮੁੜਨਾ…!!!

ਹੁੰਦੀ ਵੇਖ ਕੇ ਕੈਲਂਡਰ ਹੈਰਾਨੀ ਨੀ,ਤੇਰੇ ਬਿਨਾ ਕਿੰਨੀ ਜੀ ਲਈ,
ਪ੍ਕਾ ਪ੍ਤਾ ਨਹੀ ਹਿਸਾਬ ਨਹੀ ਕੋਈ ਤੇਰੇ ਪਿਛੋ ਕਿੰਨੀ ਪੀ ਲਈ,
ਤੇਰੇ ਜਿਹਾ ਮੁੱਖ ਵੇਖ ਕੇ ਸਾਡੇ ਕਾਲਜੇ ਚ ਸੂਲ ਜਿਹੀ ਚੁਬਦੀ..
ਮਿੱਤਰਾਂ ਦੀ ਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ ....!!!
ਤਾ ਹੁਣ ਕਿ ਮੁੜਨਾ…!!!

ਮਿਲੇ ਦੇਬੀ ਨੂੰ ਗੀਤ ਵਿਚ ਤੋਹਫੇ ਗੀਤਾ ਨੂੰ ਮਸ਼ੂਰੀ ਮਿਲ ਗਈ,
ਕਿਹੰਦੇ ਕੁੱਝ ਵੀ ਨਾ ਰੱਬ ਨੇ ਲਕੋਆ ਕੇ ਹਰ ਸ਼ੇਹ ਜਰੂਰੀ ਮਿਲ ਗਈ,
ਨੇੜੇ ਰਹਿਣ ਵਾਲੇ ਜਾਂਨਦੇ ਉਹਦੀ ਜ਼ਿੰਦਗੀ ਚ ਕਿਹੜੀ ਚੀਜ਼ ਥੁੜਗ਼ੀ
ਮਿੱਤਰਾਂ ਦੀ ਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ ....!!!
ਤਾ ਹੁਣ ਕਿ ਮੁੜਨਾ…!!!

ਤੂੰ ਤਾਂ ਹੁਣ ਕੀ ਮੁੜਨਾ, ਘੜੀ ਲੰਘ ਗਈ ਕਦੇ ਨਾ ਮੁੜਦੀ .... !!!
ਮਿੱਤਰਾਂ ਦੀ ਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ ....!!!
ਤਾ ਹੁਣ ਕਿ ਮੁੜਨਾ…!!!

 
Old 12-03-2009
jaggi633725
 
Re: ਤੂੰ ਤਾਂ ਹੁਣ ਕੀ ਮੁੜਨਾ, ਘੜੀ ਲੰਘ ਗਈ ਕਦੇ

nice song

 
Old 14-03-2009
Palang Tod
 
Re: ਤੂੰ ਤਾਂ ਹੁਣ ਕੀ ਮੁੜਨਾ, ਘੜੀ ਲੰਘ ਗਈ ਕਦੇ

v v v nice song........tfs bro....kya baat aa mja he aa gya.....

 
Old 18-05-2010
.::singh chani::.
 
Re: ਤੂੰ ਤਾਂ ਹੁਣ ਕੀ ਮੁੜਨਾ, ਘੜੀ ਲੰਘ ਗਈ ਕਦੇ ਨਾ

nice tfs.....

 
Old 18-05-2010
Und3rgr0und J4tt1
 
Re: ਤੂੰ ਤਾਂ ਹੁਣ ਕੀ ਮੁੜਨਾ, ਘੜੀ ਲੰਘ ਗਈ ਕਦੇ ਨਾ

nicee


Reply
« ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ | ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ »

Similar Threads for : ਤੂੰ ਤਾਂ ਹੁਣ ਕੀ ਮੁੜਨਾ, ਘੜੀ ਲੰਘ ਗਈ ਕਦੇ ਨਾ
ਆਸ਼ਕ ਤੋ ਵੱਡਾ ਇਥੇ ਹੋਣਾ ਕੋਈ ਗਰੀਬ ਨਾ
Lyrics ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ
Rang vata gayi haan diye...Debi22
Lyrics Na Na Sohniye- Harjit Harman
ਕੀ ਪਤਾ ਕੱਲ ਮੈਂ ਨਾ ਹੋਵਾਂ,

UNP