UNP

ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ

ਬਦ ਲ ਗਈ ਤੇਰੀ ਹੁਣ ਤੋਰ ਗੋਰੀਏ ਟੇਡੇ ਮੇਡੇ ਜਹੇ ਕਲਿਪ ਤੂ ਲਗਾਈ ਫਿਰਦੀ ਘਰੇ ਭਾਵੇ ਦੇਖੇਆ ਨਾ ਸਾਇਕੇਲ ਚਲਾ ਕੇ ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ.... ..... ਪਿੰਡ ਨਾਲੋ ਵਖਰੀ .....


Go Back   UNP > Contributions > Lyrics

UNP

Register

  Views: 995
Old 10-02-2011
Kaptan 92
 
ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ

ਬਦਲ ਗਈ ਤੇਰੀ ਹੁਣ ਤੋਰ ਗੋਰੀਏ ਟੇਡੇ ਮੇਡੇ ਜਹੇ ਕਲਿਪ ਤੂ ਲਗਾਈ ਫਿਰਦੀ ਘਰੇ ਭਾਵੇ ਦੇਖੇਆ ਨਾ ਸਾਇਕੇਲ ਚਲਾ ਕੇ ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ....
..... ਪਿੰਡ ਨਾਲੋ ਵਖਰੀ ਬਣਾਈ ਫਿਰੇ ਲੁਕ ਨੀ ਕਰਦੀ ਹੈ UsE ਹੁਣ ਤੂ ਵੀ faceboOk ਨੀ ਘਰੇ ਭਾਵੇ ਦੇਖੇਆ ਨਾ ਲੈੰਡਲੇਨ ਗੋਰੀਏ, ਹੁਣ ਗਲ ਨੀ ਤੂ ਲੇਪਟੋਪ ਲਮਕਾਈ ਫਿਰਦੀ ਘਰੇ ਭਾਵੇ ਦੇਖੇਆ ਨਾ ਸਾਇਕੇਲ ਚਲਾ ਕੇ ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ....
.
.... ਰਖਦੀ ਹੈ ਵਾਲਾ ਦੇ style ਵੀ ਬਣਾ ਕੇ ਨੀ ਕਰਦੀ ਹੈ ਸ਼ੋਪਿੰਗ 17ਵਿਚ ਜਾ ਕੇ ਨੀ ਘਰੇ ਭਾਵੇ ਲਾਂਦੀ ਸੀ ਤੂ ਤੇਲ ਸਰੋ ਦਾ ਹੁਣ ਲੀਵੋਨ ਓਇਲ ਲਗਾਈ ਫਿਰਦੀ... ਘਰੇ ਭਾਵੇ ਦੇਖੇਆ ਨਾ ਸਾਇਕੇਲ ਚਲਾ ਕੇ ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ...
.... ਰਖਦੀ ਹੈ ਪਿਉਮਾ ਦੀ ਵੀ ਲੋਏਰ ਹੁਣ ਪਾ ਕੇ ਨੀ ਬਾਹਾ ਉਤੇ ਰਖਦੀ ਹੈ ਕਵਰ ਚੜਾ ਕੇ ਨੀ NiKE ਦੇ ਸਲੀਪਰ ਪਾ ਲੇ ਗੋਰੀਏ ਅਰਮਾਨੀ ਦੀਆ ਐਨਕਾ ਲਗਾਈ ਫਿਰਦੀ ਘਰੇ ਭਾਵੇ ਦੇਖੇਆ ਨਾ ਸਾਇਕੇਲ ਚਲਾ ਕੇ ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ.......
.. ਦਿੰਦੀ ਰਹੰਦੀ ਰੇਸ ਗੇੜੇ ਲਾਂਦੀ ਰਹੰਦੀ ਰੋਡ ਤੈ ਭੁਲ ਗਈ ਹੈ ਦਿਨ ਜਦੋ ਬੈਠ ਦੀ ਸੀ ਫ਼ੋਡ ਤੈ ਰਾਮ੍ਪੁਰਿਆ ਦੇ ਰਾਣੇ ਨੂ ਦਿਲੋ ਕਡ ਤਾ ਸਕੋਡਾ ਵਾਲੇ ਜਤਿੰਦਰ ਦੇ ਨਾਲ ਗਾਟੀ ਹੁਣ ਪਾਈ ਫਿਰਦੀ ਘਰੇ ਭਾਵੇ ਦੇਖੇਆ ਨਾ ਸਾਇਕੇਲ ਚਲਾ ਕੇ ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ.......

 
Old 13-02-2011
Preet_Bai
 
Re: ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ

nice lyrics bro its ur own lyrics............

 
Old 14-02-2011
Saini Sa'aB
 
Re: ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ

for sharing

 
Old 05-04-2011
ਡੈਨ*ਦਾ*ਮੈਨ
 
Re: ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ

tfs.......


Reply
« ਤੇਰੇ ਪਿਆਰ ਦਾ ਚੜ ਗਿਆ ਰੰਗ ਮੈਨੂੰ | Aadat hai voh (Patiala House) »

Similar Threads for : ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ
Paras sahib de jeevan te jhaat paunda ik lekh
ਬਚਪਨ 'ਚ ਖੇਤਾਂ 'ਚ ਸੀ ਬੰਦੂਕਾ ਬੀਜਦਾ ,
ਅੱਖਰਾਂ 'ਚ ਕੀ, ਏਹਨਾ ਸ਼ਬਦਾਂ 'ਚ ਕੀ
ਜਰਮਨੀ 'ਚ ਪਹਿਲਾ ਭੰਗੜਾ ਗਰੁੱਪ:ਝਲਕ ਪੰਜਾਬ ਦੀ
ਗੰਦੇ ਪਾਣੀ ਤੇ ਦੂਸ਼ਿਤ ਭੋਜਨ ਨਾਲ ਬੱਚਿਆਂ 'ਚ ਵੱਧ ਰਹ&#

Contact Us - DMCA - Privacy - Top
UNP