Lyrics ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ

KAPTAAN

Prime VIP
ਬਦਲ ਗਈ ਤੇਰੀ ਹੁਣ ਤੋਰ ਗੋਰੀਏ ਟੇਡੇ ਮੇਡੇ ਜਹੇ ਕਲਿਪ ਤੂ ਲਗਾਈ ਫਿਰਦੀ ਘਰੇ ਭਾਵੇ ਦੇਖੇਆ ਨਾ ਸਾਇਕੇਲ ਚਲਾ ਕੇ ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ....
..... ਪਿੰਡ ਨਾਲੋ ਵਖਰੀ ਬਣਾਈ ਫਿਰੇ ਲੁਕ ਨੀ ਕਰਦੀ ਹੈ UsE ਹੁਣ ਤੂ ਵੀ faceboOk ਨੀ ਘਰੇ ਭਾਵੇ ਦੇਖੇਆ ਨਾ ਲੈੰਡਲੇਨ ਗੋਰੀਏ, ਹੁਣ ਗਲ ਨੀ ਤੂ ਲੇਪਟੋਪ ਲਮਕਾਈ ਫਿਰਦੀ ਘਰੇ ਭਾਵੇ ਦੇਖੇਆ ਨਾ ਸਾਇਕੇਲ ਚਲਾ ਕੇ ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ....
.
.... ਰਖਦੀ ਹੈ ਵਾਲਾ ਦੇ style ਵੀ ਬਣਾ ਕੇ ਨੀ ਕਰਦੀ ਹੈ ਸ਼ੋਪਿੰਗ 17ਵਿਚ ਜਾ ਕੇ ਨੀ ਘਰੇ ਭਾਵੇ ਲਾਂਦੀ ਸੀ ਤੂ ਤੇਲ ਸਰੋ ਦਾ ਹੁਣ ਲੀਵੋਨ ਓਇਲ ਲਗਾਈ ਫਿਰਦੀ... ਘਰੇ ਭਾਵੇ ਦੇਖੇਆ ਨਾ ਸਾਇਕੇਲ ਚਲਾ ਕੇ ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ...
.... ਰਖਦੀ ਹੈ ਪਿਉਮਾ ਦੀ ਵੀ ਲੋਏਰ ਹੁਣ ਪਾ ਕੇ ਨੀ ਬਾਹਾ ਉਤੇ ਰਖਦੀ ਹੈ ਕਵਰ ਚੜਾ ਕੇ ਨੀ NiKE ਦੇ ਸਲੀਪਰ ਪਾ ਲੇ ਗੋਰੀਏ ਅਰਮਾਨੀ ਦੀਆ ਐਨਕਾ ਲਗਾਈ ਫਿਰਦੀ ਘਰੇ ਭਾਵੇ ਦੇਖੇਆ ਨਾ ਸਾਇਕੇਲ ਚਲਾ ਕੇ ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ.......
.. ਦਿੰਦੀ ਰਹੰਦੀ ਰੇਸ ਗੇੜੇ ਲਾਂਦੀ ਰਹੰਦੀ ਰੋਡ ਤੈ ਭੁਲ ਗਈ ਹੈ ਦਿਨ ਜਦੋ ਬੈਠ ਦੀ ਸੀ ਫ਼ੋਡ ਤੈ ਰਾਮ੍ਪੁਰਿਆ ਦੇ ਰਾਣੇ ਨੂ ਦਿਲੋ ਕਡ ਤਾ ਸਕੋਡਾ ਵਾਲੇ ਜਤਿੰਦਰ ਦੇ ਨਾਲ ਗਾਟੀ ਹੁਣ ਪਾਈ ਫਿਰਦੀ ਘਰੇ ਭਾਵੇ ਦੇਖੇਆ ਨਾ ਸਾਇਕੇਲ ਚਲਾ ਕੇ ਚੰਡੀਗੜ੍ਹ ਚ ਸਕੂਟਰੀ ਘਮਾਈ ਫਿਰਦੀ.......
 
Top