UNP

ਗੱਲ ਦਿਲ ਦੀ ਦੱਸ ਸੱਜਣਾਂ.....

Code: ਗੱਲ ਦਿਲ ਦੀ ਦੱਸ ਸੱਜਣਾਂ, ਝੂਠੇ ਲਾਰਿਆਂ ਚ’ ਕੀ ਰੱਖਿਆ.. ਆਜਾ ਦਿਲ ਵਿੱਚ ਵੱਸ ਸੱਜਣਾਂ, ਵੇ ਚੁਬਾਰਿਆਂ ਚ’ ਕੀ ਰੱਖਿਆ.. ਗੱਲ ਦਿਲ ਦੀ ਦੱਸ ਸੱਜਣਾਂ, ਝੂਠੇ ਲਾਰਿਆਂ ਚ’ ਕੀ .....


Go Back   UNP > Contributions > Lyrics

UNP

Register

  Views: 1333
Old 25-02-2010
punjabi.munda28
 
Post ਗੱਲ ਦਿਲ ਦੀ ਦੱਸ ਸੱਜਣਾਂ.....

Code:
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..
ਆਜਾ ਦਿਲ ਵਿੱਚ ਵੱਸ ਸੱਜਣਾਂ,
ਵੇ ਚੁਬਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||

ਚੰਨ ਧਰਤੀ ਤੇ ਜੇ ਹੋਵੇ,
ਉੱਤੇ ਤਾਰਿਆਂ ਚ’ ਕੀ ਰੱਖਿਆ..
ਇੱਕੋ ਆਪਣਾ ਬਣ ਜਾਵੇ,
ਬਾਕੀ ਸਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||

ਭਾਵੇਂ ਮੂੰਹਾਂ ਚ’ ਮਿਠਾਸ ਹੋਵੇ,
ਦਿਲੋਂ-ਖਾਰਿਆਂ ਚ’ ਕੀ ਰੱਖਿਆ..
ਲੱਖ ਆਪਣਾਂ ਬਣ ਜਾਵੇ,
ਮਨੋਂ-ਮਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||

ਜਿੱਥੋਂ ਬਚਣ ਦੀ ਆਸ ਨਹੀਂ,
ਓਹ ਕਿਨਾਰਿਆਂ ਚ’ ਕੀ ਰੱਖਿਆ..
ਜਿਹੜੇ ਡੁੱਬਦੇ ਨੂੰ ਡੋਬ ਦਿੰਦੇ,
ਓਹ ਸਹਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||

ਜਿਹੜੇ ਰੱਬ ਨੂੰ ਭੁੱਲ ਜਾਂਦੇ,
ਓਹ ਹੰਕਾਰਿਆਂ ਚ’ ਕੀ ਰੱਖਿਆ..
ਬਣ ਦਿਲਾ ਓਸੇ ਰੱਬ ਦਾ,
ਜਾਨੋਂ-ਪਿਆਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||

 
Old 25-02-2010
RUPIND3R
 
Re: ਗੱਲ ਦਿਲ ਦੀ ਦੱਸ ਸੱਜਣਾਂ.....

love this song .....................tfs

 
Old 26-02-2010
*Sippu*
 
Re: ਗੱਲ ਦਿਲ ਦੀ ਦੱਸ ਸੱਜਣਾਂ.....

boht pavitra jeha song lagda eh tfs

 
Old 26-02-2010
P-a-r-d-e-s-i
 
Re: ਗੱਲ ਦਿਲ ਦੀ ਦੱਸ ਸੱਜਣਾਂ.....

hmm thx for sharing

 
Old 26-02-2010
Und3rgr0und J4tt1
 
Re: ਗੱਲ ਦਿਲ ਦੀ ਦੱਸ ਸੱਜਣਾਂ.....

gooooooooooooood

 
Old 26-02-2010
dc16
 
Re: ਗੱਲ ਦਿਲ ਦੀ ਦੱਸ ਸੱਜਣਾਂ.....

thnx for sharing !

 
Old 18-05-2010
.::singh chani::.
 
Re: ਗੱਲ ਦਿਲ ਦੀ ਦੱਸ ਸੱਜਣਾਂ.....

nice tfsss..............

 
Old 27-05-2010
maansahab
 
Re: ਗੱਲ ਦਿਲ ਦੀ ਦੱਸ ਸੱਜਣਾਂ.....

tfs.......

 
Old 01-10-2010
punjabi.munda28
 
Re: ਗੱਲ ਦਿਲ ਦੀ ਦੱਸ ਸੱਜਣਾਂ.....

thax 2 all ji


Reply
« ਪੰਜੇਬ ਤੇਰੀ ਤਾਂਵੀ | ਓਹ ਬੇਵਫ਼ਾ ਨੇਂ.. »

Similar Threads for : ਗੱਲ ਦਿਲ ਦੀ ਦੱਸ ਸੱਜਣਾਂ.....
Copy-Paste: Kutti Vehrda
ਚਾਂਦੀ ਦੀ ਗੜਬੀ
ਗਰੀਨ ਹੰਟ”:ਮਾਓਵਾਦੀਆਂ,ਆਦਿਵਾਸੀਆਂ ਜਾਂ “ਕੁਦਰਤ ਦ
Why were they Killed?
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ

Contact Us - DMCA - Privacy - Top
UNP