UNP

ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Version

ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ ਕਹਿੰਦੇ ਤੇਨੂੰ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆ ਨੇ ਉਸਤੋਂ ਵਧ ਕੇ ਕੁਝ ਵੀ ਹੋਰ ਪਿਆਰਾ .....


Go Back   UNP > Contributions > Lyrics

UNP

Register

  Views: 1520
Old 27-11-2011
Saini Sa'aB
 
ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Version

ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ
ਕਹਿੰਦੇ ਤੇਨੂੰ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆ ਨੇ
ਉਸਤੋਂ ਵਧ ਕੇ ਕੁਝ ਵੀ ਹੋਰ ਪਿਆਰਾ ਨਈ ਹੁੰਦਾ-2

ਇਸ਼ਕ਼ ਕਮਾਇਆ ਡਰ ਦੁਨੀਆ ਦਾ ਲਾਹ ਕੇ ਮੈਂ
ਸੱਜਣਾਂ ਤੇਨੂੰ ਲੱਭਿਆ ਰੱਬ ਗਵਾ ਕੇ ਮੈਂ
ਜਿਹੜੀ ਤਰਦੀ ਇਸ਼ਕ਼ ਸਮੁੰਦਰਾਂ ਦੇ ਵਿਚ ਰਹਿੰਦੀ ਏ
ਉਸ ਬੇੜੀ ਦਾ ਕਾਹਤੋਂ ਕੋਈ ਕਿਨਾਰਾ ਨਈ ਹੁੰਦਾ
ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ ............

ਤੂੰ ਕੀ ਜਾਣੇ ਅਸੀਂ ਤਾਂ ਦਿਲ ਤੇ ਲਾਈਆਂ ਨੇ
ਤੇਰੇ ਕਰਕੇ ਨੀਂਦਾਂ ਅਸੀਂ ਗਵਾਈਆਂ ਨੇ
ਚੇਤੇ ਕਰੀਏ ਤੇਨੂੰ ਰਾਤਾਂ ਨੂੰ ਵੀ ਉੱਠ ਉੱਠ ਕੇ
ਭਰੂ ਗਵਾਹੀ ਸੁੱਤਾ ਇਕ ਵੀ ਤਾਰਾ ਨਈ ਹੁੰਦਾ
ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ ............

ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ
ਓਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ
ਅੰਖੀਆਂ ਲਾਕੇ ਨਿੰਮਿਆ ਨਈ ਕਦੇ ਮੁਖ ਨੂੰ ਮੋੜੀਦਾ
ਇੰਝ ਵਿਛੜਿਆਂ ਦਾ ਫਿਰ ਮੇਲ ਦੁਬਾਰਾ ਨਈ ਹੁੰਦਾ
ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ
ਕਹਿੰਦੇ ਤੇਨੂੰ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆ ਨੇ
ਉਸਤੋਂ ਵਧ ਕੇ ਕੁਝ ਵੀ ਹੋਰ ਪਿਆਰਾ ਨਈ ਹੁੰਦਾ...........

ਪੰਜਾਬੀ ਟਰਾਂਸਲੇਸ਼ਨ :- ਸੈਣੀ ਸਾਬ™



http://www.youtube.com/watch?v=cjoHf...eature=related

 
Old 27-11-2011
BR4ND3D_J4TTI
 
Re: ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Versio

nyc song

 
Old 27-11-2011
*Sippu*
 
Re: ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Versio

lvly song

 
Old 27-11-2011
Saini Sa'aB
 
Re: ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Versio

^^^

 
Old 27-11-2011
*Sippu*
 
Re: ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Versio

^^

 
Old 27-11-2011
Saini Sa'aB
 
Re: ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Versio


 
Old 27-11-2011
*Sippu*
 
Re: ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Versio

hun kyun danda chukeya mein ki keha

 
Old 01-12-2011
jaswindersinghbaidwan
 
Re: ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Versio

i love this song..

 
Old 01-12-2011
Saini Sa'aB
 
Re: ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Versio

^^^ same here

 
Old 01-12-2011
~preet~
 
Re: ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Versio

ਪੰਜਾਬੀ ਟਰਾਂਸਲੇਸ਼ਨ :- ਸੈਣੀ ਸਾਬ™ ...nice share

 
Old 01-12-2011
Saini Sa'aB
 
Re: ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Versio

^^^ thank ju g

 
Old 01-12-2011
*Sippu*
 
Re: ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Versio

lv dis song :D

 
Old 06-01-2012
Mani_J
 
Re: ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Versio

love dis song so much................................


Reply
« Kyun Dooriyan (Jhoom Jhoom Ta Ja ) - Players Movie Lyrics | Rabba Sanu Nahiyo Chahide - Hardev Mahinangal »

Similar Threads for : ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ- Punjabi Font Version
Mazda MX-5 Superlight Version - 2009
Punjabi Language
Concern Over Dip In Punjabi Standards

Contact Us - DMCA - Privacy - Top
UNP