Lyrics ਇੱਕ ਅੱਜ ਕੱਲ਼ ਬਾਬੇ ਨੇ ਬੱਤੀ ਲਾਲ਼ ਗੱਡੀ ਤੇ ਲਾ ਤੀ

gurpreetpunjabishayar

dil apna punabi
ਇੱਕ ਬਾਬਾ ਨਾਨਕ ਸੀ ਬਈ ਜਿਹਨੇ ਤੁਰ ਕੇ ਦੁਨੀਆਂ ਗਾਹ਼ਤੀ
ਇੱਕ ਅੱਜ ਕੱਲ਼ ਬਾਬੇ ਨੇ ਬੱਤੀ ਲਾਲ਼ ਗੱਡੀ ਤੇ ਲਾ ਤੀ........

ਕਾਰ ਸੇਵਾ ਦੇ ਨਾਂ ਤੇ ਮੰਗਦੇ ਰਸਦ਼ ਨੋਟਾਂ ਦੀ ਥੈਲੀ
ਮੈਂ ਸੁਣਿਆਂ ਬਾਬੇ ਨੇ ਅੱਜ ਕੱਲ਼ ਕਾਲ਼ੀ ਔਡੀ(Audi) ਲੈਲੀ
ਇਹਨਾਂ ਅਨ਼ਪੜ ਬੀਬੀਆਂ ਨੇ ਬੰਦੇ ਗਲ਼ ਰੱਬ਼ ਦੀ ਤਖ਼ਤੀ ਪਾ ਤੀ
ਇੱਕ ਅੱਜ ਕੱਲ਼ ਬਾਬੇ ਨੇ ਬੱਤੀ ਲਾਲ਼ ਗੱਡੀ ਤੇ ਲਾ ਤੀ
ਇੱਕ ਬਾਬਾ ਨਾਨਕ ਸੀ ਬਈ ਜਿਹਨੇ ਤੁਰ ਕੇ ਦੁਨੀਆਂ ਗਾਹ਼ਤੀ......

ਛੌਟੀ ਜਹੀ ਗੱਲ਼ ਉੱਤੇ ਹੋ ਜਾਂਦੇ ਦੰਗੇ ਲੱਗਦੀਆਂ ਅੱਗਾਂ
ਕੋਈ ਬੰਦਾ ਸੇਫ਼ ਨਹੀਂ ਰਾਹ ਜਾਂਦਿਆਂ ਲੱਥਣਂ ਪੱਗਾਂ
ਇਹ ਈਗੋ(Ego) ਧ਼ਰਮਾਂ ਦੀ ਕਿਸੇ ਦੀ ਪੱਛ ਕੇ ਤੁਰਜੇ ਛਾਤੀ
ਇੱਕ ਅੱਜ ਕੱਲ਼ ਬਾਬੇ ਨੇ ਬੱਤੀ ਲਾਲ਼ ਗੱਡੀ ਤੇ ਲਾ ਤੀ
ਇੱਕ ਬਾਬਾ ਨਾਨਕ ਸੀ ਬਈ ਜਿਹਨੇ ਤੁਰ ਕੇ ਦੁਨੀਆਂ ਗਾਹ਼ਤੀ......

ਲੈਲਾ ਦੌ ਚਾਰ ਢੋਲਕੀਆਂ, ਪੰਜ ਸੱਤ ਚਿਮਟੇ ਰੱਖ਼ਲੈ ਨਾਲੇ
ਬੀਬ਼ੀਆਂ ਤੇ ਵੀ.ਆਈ.ਪੀ(V.I.P) ਘੁੰਮਣਗੇਂ ਚੱਦੋਂ ਪੈਰ਼ ਦੁਆਲੇ
ਅਸੀਂ ਬੰਦੇ ਮਹਾਨ਼ ਹਾਂ ਕਿਸੇ ਨੇ ਝੂਠੀ ਫ਼ੂਕ ਛ਼ਕਾ ਤੀ
ਇੱਕ ਅੱਜ ਕੱਲ਼ ਬਾਬੇ ਨੇ ਬੱਤੀ ਲਾਲ਼ ਗੱਡੀ ਤੇ ਲਾ ਤੀ
ਇੱਕ ਬਾਬਾ ਨਾਨਕ ਸੀ ਬਈ ਜਿਹਨੇ ਤੁਰ ਕੇ ਦੁਨੀਆਂ ਗਾਹ਼ਤੀ......

ਕਾਹਨੂੰ ਟੱਪੇ ਸਟੇਜਾਂ ਤੇ ਰੱਖ਼ ਕੇ ਵਾਜਾ ਤੂੰ ਵਿ ਗਾ ਲੈ
ਤੇਰਾ ਬਾਗ਼ ਪਲ਼ ਗਿਆ ਏ ਜਾ ਸੈਂਟਰ ਵਿੱਚ ਕੁੱਲੀ ਪਾ ਲੈ
ਰੀਲਾਂ ਹੁਣਂ ਵਿਕਣੀਆਂ ਨੀ ਸ਼ੁਰੂ ਕਰ ਖ਼ੇਤੀ ਗਾਇਕ ਸਾਥੀ
ਇੱਕ ਅੱਜ ਕੱਲ਼ ਬਾਬੇ ਨੇ ਬੱਤੀ ਲਾਲ਼ ਗੱਡੀ ਤੇ ਲਾ ਤੀ
ਇੱਕ ਬਾਬਾ ਨਾਨਕ ਸੀ ਬਈ ਜਿਹਨੇ ਤੁਰ ਕੇ ਦੁਨੀਆਂ ਗਾਹ਼ਤੀ
 

Saini Sa'aB

K00l$@!n!
Re: ਇੱਕ ਅੱਜ ਕੱਲ਼ ਬਾਬੇ ਨੇ ਬੱਤੀ ਲਾਲ਼ ਗੱਡੀ ਤੇ ਲਾ ਤ&#262

:thnx for sharing ..............nice nd controversial song
 
Top