UNP

ਅੱਜ ਦਿਨ ਹਸ਼ਰ ਦਾ,

ਅੱਜ ਦਿਨ ਹਸ਼ਰ ਦਾ, ਨੀਂ ਕੱਲ ਮੈਂ ਨਹੀਂ ਰਹਿਣਾ.. ਜੇ ਲਾਈ ਯਾਰੀ, ਮੁੱਲ ਮੋੜਨਾ ਪੈਣਾਂ.. ਤੂੰ ਅੱਗੇ ਵਧ ਆ, ਤੈਨੂੰ ਫ਼ਰਕ ਨਹੀਂ ਪੈਣਾਂ.. ਮੈਂ ਪਿੱਛੇ ਹੱਟ ਗਿਆ, ਮੇਰਾ ਕੱਖ ਨਹੀਂ .....


Go Back   UNP > Contributions > Lyrics

UNP

Register

  Views: 7431
Old 20-12-2009
Und3rgr0und J4tt1
 
Unhappy ਅੱਜ ਦਿਨ ਹਸ਼ਰ ਦਾ,

ਅੱਜ ਦਿਨ ਹਸ਼ਰ ਦਾ,
ਨੀਂ ਕੱਲ ਮੈਂ ਨਹੀਂ ਰਹਿਣਾ..
ਜੇ ਲਾਈ ਯਾਰੀ,
ਮੁੱਲ ਮੋੜਨਾ ਪੈਣਾਂ..
ਤੂੰ ਅੱਗੇ ਵਧ ਆ,
ਤੈਨੂੰ ਫ਼ਰਕ ਨਹੀਂ ਪੈਣਾਂ..
ਮੈਂ ਪਿੱਛੇ ਹੱਟ ਗਿਆ,
ਮੇਰਾ ਕੱਖ ਨਹੀਂ ਰਹਿਣਾਂ..
ਹੱਥਾਂ ਤੇ ਰੱਖ ਬਲਦੇ ਕੋਲੇ,
ਮੈਂ ਤੇਰੇ ਨਾਲ ਲੈ ਲਾਂ ਲਾਵਾਂ..
ਖੂਨ ਨਸਾਂ ਦਾ ਕੱਢ ਕੇ ਬੀਬਾ,
ਆਜਾ ਤੇਰੀ ਮਾਂਗ ਸਜਾਵਾਂ..
ਯਾਰ ਨਸੀਬਾਂ ਦੇ ਨਾਲ ਮਿਲਦੇ,
ਯਾਰ ਬਣਾਕੇ ਰੱਖ ਲੈ ਗਹਿਣਾਂ..
ਅੱਜ ਦਿਨ ਹਸ਼ਰ ਦਾ,
ਨੀਂ ਕੱਲ ਮੈਂ ਨਹੀਂ ਰਹਿਣਾ..
ਜੇ ਲਾਈ ਯਾਰੀ,
ਮੁੱਲ ਮੋੜਣਾ ਪੈਣਾਂ..||
ਦਿਲ-ਜਲਿਆਂ ਦਾ ਕੀ ਏ ਜਿੱਥੇ,
ਰਾਤ ਪਵੇ ਉੱਥੇ ਸੌਂ ਜਾਈਏ..
ਰਿਸ ਦੇ ਹੋਏ ਜ਼ਖਮਾਂ ਉੱਤੇ,
ਦੱਸ ਰਸਣ ਤੋਂ ਕੀ ਲਾਈਏ..
ਮਿੱਟੀ ਬਣ-ਬਣ ਜ਼ਿੰਦੜੀ ਖੁਰਦੀ,
ਫ਼ਿਰ ਵੀ ਤੇ ਅਸੀਂ ਚਰਣੀਂ ਰਹਿਣਾਂ..
ਅੱਜ ਦਿਨ ਹਸ਼ਰ ਦਾ,
ਨੀਂ ਕੱਲ ਮੈਂ ਨਹੀਂ ਰਹਿਣਾ..
ਜੇ ਲਾਈ ਯਾਰੀ,
ਮੁੱਲ ਮੋੜਣਾ ਪੈਣਾਂ..||
ਤੂੰ ਮੰਜ਼ਿਲ ਲੱਭ ਲਈ ਏ,
ਅਸੀਂ ਲੱਭ ਦੇ ਰਹਿਗੇ ਰਸਤਾ ਨੀਂ..
ਜਿਸਦਾ ਕੋਈ ਮੁੱਲ ਨਹੀਂ ਸੀ,
ਅੱਜ ਕੌਢੀਆਂ ਤੋਂ ਵੀ ਸਸਤਾ ਨੀਂ..
ਮਰਨ ਤੋਂ ਪਿੱਛੋਂ ਵੀ ਤੇਰੇ ਨਾਲ,
ਬਣ ਕੇ ਮੈਂ ਪਰਛਾਵਾਂ ਰਹਿਣਾਂ..
ਅੱਜ ਦਿਨ ਹਸ਼ਰ ਦਾ,
ਨੀਂ ਕੱਲ ਮੈਂ ਨਹੀਂ ਰਹਿਣਾ..
ਜੇ ਲਾਈ ਯਾਰੀ,
ਮੁੱਲ ਮੋੜਣਾ ਪੈਣਾਂ

 
Old 20-12-2009
P-a-r-d-e-s-i
 
Re: ਅੱਜ ਦਿਨ ਹਸ਼ਰ ਦਾ,

Babbu Maan is Gay ...

aa aap hi dekh lao

ਤੂੰ ਅੱਗੇ ਵਧ ਆ, <--
ਤੈਨੂੰ ਫ਼ਰਕ ਨਹੀਂ ਪੈਣਾਂ..
ਮੈਂ ਪਿੱਛੇ ਹੱਟ ਗਿਆ, <--



 
Old 20-12-2009
Und3rgr0und J4tt1
 
Re: ਅੱਜ ਦਿਨ ਹਸ਼ਰ ਦਾ,

i dont like him

 
Old 20-12-2009
P-a-r-d-e-s-i
 
Re: ਅੱਜ ਦਿਨ ਹਸ਼ਰ ਦਾ,

haha acha ??..

 
Old 20-12-2009
Und3rgr0und J4tt1
 
Re: ਅੱਜ ਦਿਨ ਹਸ਼ਰ ਦਾ,

ya harbjan mann

 
Old 20-12-2009
P-a-r-d-e-s-i
 
Re: ਅੱਜ ਦਿਨ ਹਸ਼ਰ ਦਾ,

haha ...... acha ji
oh passsnd a

 
Old 20-12-2009
Und3rgr0und J4tt1
 
Re: ਅੱਜ ਦਿਨ ਹਸ਼ਰ ਦਾ,

yaaaa

 
Old 20-12-2009
P-a-r-d-e-s-i
 
Re: ਅੱਜ ਦਿਨ ਹਸ਼ਰ ਦਾ,

haha......koi hor passnd nhi aaya

 
Old 20-12-2009
Und3rgr0und J4tt1
 
Re: ਅੱਜ ਦਿਨ ਹਸ਼ਰ ਦਾ,

naaaaa

 
Old 20-12-2009
P-a-r-d-e-s-i
 
Re: ਅੱਜ ਦਿਨ ਹਸ਼ਰ ਦਾ,

hmm chalo wadiya............aa fer

 
Old 20-12-2009
Und3rgr0und J4tt1
 
Re: ਅੱਜ ਦਿਨ ਹਸ਼ਰ ਦਾ,

tuhanu kon pasand

 
Old 20-12-2009
P-a-r-d-e-s-i
 
Re: ਅੱਜ ਦਿਨ ਹਸ਼ਰ ਦਾ,

hmm jehra wadiya song gaunda ohi passnd a

i guess tuhanu miss pooja nhi passnd honi

 
Old 20-12-2009
Und3rgr0und J4tt1
 
Re: ਅੱਜ ਦਿਨ ਹਸ਼ਰ ਦਾ,

pooja pasand hai

 
Old 20-12-2009
P-a-r-d-e-s-i
 
Re: ਅੱਜ ਦਿਨ ਹਸ਼ਰ ਦਾ,

menu pta sii ..

menu 2/3 songs passnd aa ohde

 
Old 20-12-2009
Und3rgr0und J4tt1
 
Re: ਅੱਜ ਦਿਨ ਹਸ਼ਰ ਦਾ,

okkkkk


Reply
« ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, | Sawan - Kuldeep Rasila - Miss PooJa »

UNP