yaad kari...

ਤੇਰੀ ਗਲ ਦਿੰਦੀ ਹੈ ਸਕੂਨ ਮੇਰੀ ਰੂਹ ਨੂੰ,
ਤੇਰੀ ਗਲ ਉੱਤੇ ਕਦੀ ਗੁੱਸਾ ਵੀ ਆਂ ਜਾਂਦੈ...

ਦੋਸਤੀ ਵਿੱਚ ਇੰਨ੍ਹਾ ਤਾਂ ਹੱਕ ਬਣਦੈ,
ਤੈਨੂੰ ਬਾਹਲੀ ਛੇਤੀ ਰੁਸਣ ਦਾ ਚੇਤਾ ਆ ਜਾਂਦੈ..
 
Top