ਆਟਾ ਵਿਗੜ ਕੇ ਬਣੇ ਡਬਲ ਰੋਟੀ , ਦੁਧ ਵਿਗੜ ਕੇ ਬਣੇ ਪਨੀਰ ਯਾਰ ਵਿਗੜ ਕੇ ਸਦਾ ਰਕੀਬ ਬਣਦਾ , ਆਸ਼ਿਕ਼ ਵਿਗੜ ਕੇ ਬਣੇ ਫਕੀਰ --- aata Vigad Ke Bane Double Roti , Dhud Vigad Ke bane paneer Yaar Vigad ke sada rakeeb banda , aashiq Vigad Ke bane Fakeer