ਠੰਡੀਆਂ ਹਵਾਵਾਂ ਤਾਂ ਬਹੁਤ ਚਲਦੀਆਂ ਨੇ ਪਰ ਇਹ ਦਿਲ ਦਾ ਸੇਕ ਨਹੀ ਕਦੇ ਮਾਰ ਸਕਦੀਆਂ ਜਿਹਦੀ ਰਾਤਾਂ ਉਮੀਦਾਂ ਵਿਚ ਢਲਦੀਆਂ ਨੇ ਉਥੇ ਲੱਗੀਆਂ ਬਾਜ਼ੀਆਂ ਨਹੀ ਕਦੇ ਹਾਰ ਸਕਦੀਆਂ -Lv