ਤੂ ਆਉਣ ਹੈ ਤਾ ਮੱਥੇ ਦੀ ਲਕੀਰ ਬਨ ਕੇ ਆ , ਇਸ ਦਿਲ ਦੀ ਸਚੀ ਸੁਚੀ ਤਸਵੀਰ ਬਨ ਕੇ ਆ.. ਅਸੀ ਥਲ ਬਣ ਕੇ ਬਛ ਜਾਵਾਗੇ ਪਹਿਲਾ ਨੀਰ ਬਣ ਕੇ ਆ , ਸਾਨੂੰ ਸ਼ਰਤਾ ਮਨਜੂਰ ਸਾਰੀਆ ਤੇਰੀਆ... ਵੇਖ ਕੰਨ ਵੀ ਪੜਾ ਲਏ ਪਹਿਲਾ ਹੀਰ ਬਣ ਕੇ ਆ...