Sher ka jawab sher meiN deejiye..

ਕੀ ਆਖਾਂ ਤੈਨੂੰ ਆਖਣ ਨੂੰ ਕੁਝ ਰਿਹਾ ਨਹੀਂ
ਦੁਨਿਆ ਦੇ ਵਿਚ ਕੋਈ ਐਸਾ ਗਮ ਨੀ ਹੋਣਾ
ਜਿਹਦਾ ਰੂਹ ਮੇਰੀ ਨੇ ਸਿਹਾ ਨਹੀਂ
ਧੋਖੇ,ਗਮ, ਤੇ ਹੰਝੂ ਮੇਰੇ ਜਨਮ ਦਿਨ ਦੇ ਤੋਹਫੇ ਨੇ
ਮੈਂ ਕਦੇ ਇਹਨਾਂ ਨੂੰ ਨਹੀ ਗਵਾਇਆ
ਹਰ ਇੱਕ ਹੰਝੂ ਹਰ ਇਕ ਗਮ
ਮੇਰੇ ਦਿਲ ਵਿਚ ਹੈ ਸਮਾਇਆ
ਇਹੀ ਮੇਰੀ ਹੁਣ ਤਕ ਦੀ ਕਮਾਈ ਏ
ਮੈਂ ਤਾਂ ਬਚਪਨ ਤੇ ਜਵਾਨੀ
ਇਹਨਾਂ ਨਾਲ ਹੀ ਲੰਘਾਈ ਏ
 
"Dhokhe gham tan aaunde ne sab di zindagi vich, mein vi faroleya apne sahaan de safar da har ikk panna ae
je gham de hnereyan nu bhull ke apne mukh utte hasse di loh leyayiye, tan pata laggu jiwan sadda haseen kinna ae..."
 
ਮੇਰੇ ਖਿਲਰੇ ਹੋਏ ਬਾਲਾਂ ਵਾਂਗ*
ਮੇਰੀ ਜਿੰਦਗੀ ਵੀ ਖਿਲਰੀ ਹੋਈ ਏ !
ਮੇਰੇ ਹਿਸੇ ਦਾ ਅੰਨ ਥਾਂ-ਥਾਂ ਤੇ ਖਿਲਰਿਆ ਏ !
ਮੈਂ ਰੋਜ ਇਸ ਅੰਨ ਨੂੰ ਆਪਣੇ ਲਹੂ-ਲੂਹਾਨ*
ਹਥਾ ਨਾਲ ਚੁਗਦਾ ਹਾਂ !
ਪਰ ਮੇਰਾ ਠੀਢ ਨਹੀਂ ਭਰਦਾ !
ਦੁਨੀਆ ਚਾਹੁੰਦੀ ਏ ਮੈਂ ਹਰ ਜਾਵਾਂ
ਪਰ ਮੇਰਾ ਸਿਦਕ ਨਹੀਂ ਹਰਦਾ !
 
Top