Lyrics Sheera Jasvir - Anmulle Hanju - The Attachment -Punjabi Font

  • Thread starter userid97899
  • Start date
  • Replies 3
  • Views 4K
U

userid97899

Guest
+++++++++++++

Singer - Sheera Jasvir
Song - Anmulle Hanju
Album - The Attachment
+++++++++++++


ਹੋ.ਹੋ.ਹੋ.ਹੋ.ਹੋ.ਹੋ.ਹੋ.ਹੋ.ਹੋ.ਹੋ.ਹੋ.ਹੋ

ਕੱਲ ਦੀ ਏ ਗੱਲ
ਨਾ ਪੁਰਾਣੀ ਸਮਝੀ
ਟੁੱਟ ਗਈਆ ਰੀਝਾ ਦੀ ਕਹਾਣੀ ਸਮਝੀ
ਅਣਮੁੱਲੇ ਹੰਝੂ ਕੇਰੇ ਲੱਖਾ ਤੇਰੇ ਲਈ
ਅਣਮੁੱਲੇ ਹੰਝੂ ਕੇਰੇ ਲੱਖਾ ਤੇਰੇ ਲਈ
ਅੇਵੈ ਕਿਤੇ ਫੋਕਾ ਜਿਹਾ ਨਾ ਪਾਣੀ ਸਮਝੀ
ਅੇਵੈ ਕਿਤੇ ਫੋਕਾ ਜਿਹਾ ਨਾ ਪਾਣੀ ਸਮਝੀ


ਸਾਡੇ ਨਾਲ ਰੁੱਸ ਗਈਆ
ਖੁਸ਼ੀਆ ਦੀ ਗੱਲ ਦੱਸਾ
ਦੇਖ ਕੇ ਹਲਾਤ ਨੀ ਤੂੰ
ਬਦਲੀਆ ਝੱਟ ਅੱਖਾ
ਸਾਡੇ ਨਾਲ ਰੁੱਸ ਗਈਆ
ਖੁਸ਼ੀਆ ਦੀ ਗੱਲ ਦੱਸਾ
ਦੇਖ ਕੇ ਹਲਾਤ ਨੀ ਤੂੰ
ਬਦਲੀਆ ਝੱਟ ਅੱਖਾ
ਕਦੇ ਸਾਡੀ ਅਰਜ ਨਿਮਾਣੀ ਸਮਝੀ
ਕੱਲ ਦੀ ਏ ਗੱਲ ਨਾ ਪੁਰਾਣੀ ਸਮਝੀ
ਅਣਮੁੱਲੇ ਹੰਝੂ ਕੇਰੇ ਲੱਖਾ ਤੇਰੇ ਲਈ
ਅੇਵੈ ਕਿਤੇ ਫੋਕਾ ਜਿਹਾ ਨਾ ਪਾਣੀ ਸਮਝੀ
ਅੇਵੈ ਕਿਤੇ ਫੋਕਾ ਜਿਹਾ ਨਾ ਪਾਣੀ ਸਮਝੀ


ਤੇਰੇ ਲਾਰਿਆ ਦੀ ਸੂਲੀ
ਚੜੇ ਸਬ ਚਾਅ ਨੀ
ਉਸ ਫੁੱਲ ਜਿਹੀ ਗਈ
ਜਿੰਦਗੀ ਬਣਾ ਨੀ
ਤੇਰੇ ਲਾਰਿਆ ਦੀ ਸੂਲੀ
ਚੜੇ ਸਬ ਚਾਅ ਨੀ
ਉਸ ਫੁੱਲ ਜਿਹੀ ਗਈ
ਜਿੰਦਗੀ ਬਣਾ ਨੀ
ਜਿਸ ਨੇ ਬਹਾਰ ਨਾ ਕੋਈ ਮਾਣੀ ਸਮਝੀ
ਕੱਲ ਦੀ ਏ ਗੱਲ ਨਾ ਪੁਰਾਣੀ ਸਮਝੀ
ਅਣਮੁੱਲੇ ਹੰਝੂ ਕੇਰੇ ਲੱਖਾ ਤੇਰੇ ਲਈ
ਅੇਵੈ ਕਿਤੇ ਫੋਕਾ ਜਿਹਾ ਨਾ ਪਾਣੀ ਸਮਝੀ
ਅੇਵੈ ਕਿਤੇ ਫੋਕਾ ਜਿਹਾ ਨਾ ਪਾਣੀ ਸਮਝੀ


ਕੋਣ ਭਰੁ ਮੁੱਲ ਦੱਸ
ਉਝੱਣੇ ਖਵਾਬ ਦਾ
ਬੁਰਜਿਨ ਕਲੀਆ ਚ
ਸਾਭੀ ਤੇਰੀ ਯਾਦ ਦਾ
ਜੋ ਛੱਡ ਜਾਣ ਸੋਮੇ
ਉਹ ਨਾ ਹਾਣੀ ਸਮਝੀ
ਕੱਲ ਦੀ ਏ ਗੱਲ ਨਾ ਪੁਰਾਣੀ ਸਮਝੀ
ਅਣਮੁੱਲੇ ਹੰਝੂ ਕੇਰੇ ਲੱਖਾ ਤੇਰੇ ਲਈ
ਅੇਵੈ ਕਿਤੇ ਫੋਕਾ ਜਿਹਾ ਨਾ ਪਾਣੀ ਸਮਝੀ
ਅੇਵੈ ਕਿਤੇ ਫੋਕਾ ਜਿਹਾ ਨਾ ਪਾਣੀ ਸਮਝੀ
 
Top