ਚੰਨ ਤੇ ਲਿਖ ਦੇਵਾਂ ਨਾਮ ਤੇਰਾ,,, ਇਹ ਮੇਰਾ ਦਿਲ ਚਾਓਂਦਾ ਏ,,, ਪਰ ਇਕ ਤਾਂ ਮੇਰਾ ਹਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੁੰ ਆਓਦਾ ਏ ♥♥!!