ਪਰਵਾਜ਼ ਸ਼ਹੀਦਾਂ ਦੇ ਪੰਜਵੇ ਸਤਗੁਰ ਰੀਤ ਚਲਾਯੀ ,
ਨੋਵੇ ਗੁਰ ਸਤਗੁਰ ਜੀ ਹਿੰਦੁਯਾਂ ਲਈ ਸ਼ਹੀਦੀ ਪਾਈ ,
ਦਸਵੇ ਗੁਰ ਖੰਡੇ ਚੋ ਸਾਜੀ ਕੋਮ ਹੈ ਪਰਉਪਕਾਰੀ ,
ਪ੍ਰਣਾਮ ਸ਼ਹੀਦਾਂ ਨੂ ਜਿਨਾ ਜਾਨ ਧਰਮ ਤੋ ਵਾਰੀ ,
ਇਹ ਪੁੱਤ ਦਸਵੇ ਪਾਤਸ਼ਾਹ ਦੇ ਕੀਤੇ ਸਾਕੇ ਛੋਟਿਯਾਂ ਜਿੰਦਾ ,
ਸੁਚਾ ਨੰਦ ਗੰਗੂ ਨੂ ਪਾਵਾ ਲਾਹਨਤ ਨਾਲੇ ਨਿੰਦਾ ,
ਫਿਰ ਸੁਚਾ ਨੰਦ ਗੰਗੂ ਨੇ ਲਾਯੀ ਵਿਚ ਦੁਖਾ ਦੇ ਤਾਰੀ ,
ਪ੍ਰਣਾਮ ਸ਼ਹੀਦਾਂ ਨੂ ਜਿਨਾ ਜਾਨ ਧਰਮ ਤੋ ਵਾਰੀ .,
ਬੰਦਾ ਸਿੰਘ ਯੋਧੇ ਨੇ ਬਦਲੇ ਵਿਚ ਸਰਹੰਦ ਨੂ ਢਾਯਾ,
ਨੀਹਾਂ ਵਿਚ ਲਾਲ ਚਿਣੇ ਖਾਨ ਵਜੀਦ ਨੂ ਚੇਤਾ ਆਯਾ ,
ਆਖਿਰ ਵਿਚ ਦਿੱਲੀ ਦੇ ਸਿੰਘ ਨੇ ਝੱਲੀ ਮੋਤ ਕਰਾਰੀ ,
ਪ੍ਰਣਾਮ ਸ਼ਹੀਦਾਂ ਨੂ ਜਿਨਾ ਜਾਨ ਧਰਮ ਤੋ ਵਾਰੀ,
ਟਕਸਾਲ ਦਮਦਮੀ ਦੇ ਪਹਲੇ ਦੀਪ ਸਿੰਘ ਜੀ ਹੋਏ ,
ਵੰਗਾਰ ਦੁਸ਼ਮਣ ਨੂ ਵੈਰੀ ਖੰਡੇ ਵਿਚ ਪਰੋਏ ,
ਫਿਰ ਸੀਸ ਤਲੀ ਧਰ ਕੇ ਗੁਰਾਂ ਨੇ ਡਿਠੀ ਮੋਤ ਵੰਗਾਰੀ ,
ਪ੍ਰਣਾਮ ਸ਼ਹੀਦਾਂ ਨੂ ਜਿਨਾ ਜਾਨ ਧਰਮ ਤੋ ਵਾਰੀ,
ਇਹ ਮੁਘ੍ਲਾਂ ਦੀ ਸ਼ਾਹੀ ਨੇ ਅੰਮ੍ਰਿਤਸਰ ਨੂ ਟੈਕ੍ਸ ਲਗਾਯਾ ,
ਫਿਰ ਭਾਈ ਮਨੀ ਸਿੰਘ ਜੀ ਹਸ ਕੇ ਬੰਦ-ਬੰਦ ਕਟਵਾਯਾ,
ਮਨੁ ਦੇ ਪਾਪਾ ਦੀ ਸਾਰੇ ਮਚੀ ਹਾ-ਹਾ ਕਾਰੀ ,
ਪ੍ਰਣਾਮ ਸ਼ਹੀਦਾਂ ਨੂ ਜਿਨਾ ਜਾਨ ਧਰਮ ਤੋ ਵਾਰੀ,
ਇਹ ਜੋ ਸਿੰਘ ਬਾਜਾ ਵਾਲੇ ਦੇ ਮਥਾ ਨਾਲ ਜੁਲਮ ਦੇ ਲਾਉਂਦੇ,
ਇਹ ਨਹੀ ਡਰਦੇ ਫੋਜਾ ਤੋਂ ਕ੍ਲੇ ਸਵਾ ਲਖ ਨੂ ਢਾਉਂਦੇ,
ਦੁਸ਼ਮਨ ਦੀ ਨੀਤੀ ਜਾਨਣ ਜੋ ਬਾਬੇ ਵਿਦੀ ਚੰਦ ਬਲਕਾਰੀ ,
ਪ੍ਰਣਾਮ ਸ਼ਹੀਦਾਂ ਨੂ ਜਿਨਾ ਜਾਨ ਧਰਮ ਤੋ ਵਾਰੀ,
ਇਹ 78 ਵਿਚ ਸਿੰਘਾ ਨੇ ਮਥਾ ਗੁਰ ਦੋਖੀ ਨਾਲ ਲਾਯਾ ,
ਸੀ ਪੰਥ ਦੋਖੀਆ ਨੇ ਸਿੰਘਾ ਤਾਯੀ ਸ਼ਹੀਦ ਕਰਾਯਾ ,
ਆ ਕੇ ਵਿਚ 80 ਦੇ ਕੀਤੇ ਖਤਮ ਨਕਲੀ ਨਿਰੰਕਾਰੀ ,
ਪ੍ਰਣਾਮ ਸ਼ਹੀਦਾਂ ਨੂ ਜਿਨਾ ਜਾਨ ਧਰਮ ਤੋ ਵਾਰੀ,
ਇਹ ਜਰਨੈਲ ਸਿੰਘ ਸੰਤਾ ਨੰਗੀ ਕਰ ਵ੍ਵੈਰੀਆ ਦੀ ਨੀਤੀ ,
ਹਥਿਆਰ ਸੰਭਾਲਾਂ ਲਈ ਲਾਯੀਏ ਧਰ ਗੁਰਾਂ ਦੀ ਨੀਤੀ ,
ਇਹ ਸੰਤਾ ਦੇ ਬਚਨਾ ਨੇ ਫਿਰ ਸੀ ਡਿੱਗੀ ਕੋਮ ਉਭਾਰੀ,
ਪ੍ਰਣਾਮ ਸ਼ਹੀਦਾਂ ਨੂ ਜਿਨਾ ਜਾਨ ਧਰਮ ਤੋ ਵਾਰੀ,
ਇਹ ਜੂਨ ਚੁਰਾਸੀ ਨੂ ਢਾਯਾ ਤਖ਼ਤ ਅਕਾਲ ਪਿਯਾਰਾ ,
ਫੋਜ਼ ਨੇ ਕੋਈ ਬਖ੍ਸ਼ਿਯਾ ਨਾ ਕੀਤਾ ਲਹੁ ਮਿਚਦਾ ਗਾਰਾ ,
ਇਨਾ ਮਨਮੁਖ ਰਾਜੇਯਾਂ ਦੀ ਚੱਲੀ ਸਿਖ਼ ਕੋਮ ਤੇ ਆਰੀ ,
ਪ੍ਰਣਾਮ ਸ਼ਹੀਦਾਂ ਨੂ ਜਿਨਾ ਜਾਨ ਧਰਮ ਤੋ ਵਾਰੀ,
ਇਹ ਸੁਖਵੰਤ ਸਿੰਘ ਯੋਧਾ' ਬੇਅੰਤ ਸਿੰਘ ਸੂਰਾ
'ਤੇ ਕੇਹਰ ਸਿੰਘ ਤੀਜਾ ਜਿਨਾ ਨਾ ਰਖਿਆ ਕਾਮ ਅਧੂਰਾ ,
ਵੈਰਿਯਾਂ ਦੀ ਰਾਨੀ ਦੀ ਫਾਂਸੀ ਚੜ ਕੇ ਭੁਗਤ ਸਵਾਰੀ ,
ਪ੍ਰਣਾਮ ਸ਼ਹੀਦਾਂ ਨੂ ਜਿਨਾ ਜਾਨ ਧਰਮ ਤੋ ਵਾਰੀ,
ਇਹ ਵੈਰਿਯਾਂ ਦਿਯਾਂ ਫੋਜਾ ਨੇ ਰਖਣਾ ਪੈਰ ਹਰਿਮੰਦਿਰ ਆਕੇ ,
ਬਣ ਖਾਲਿਸਤਾਨ ਜਾਉ, ਦੁਨਿਆ ਦੇਖੁ ਨਿਗਾਹ ਟਿਕਾ ਕੇ
ਜਿਹਰੇ ਬੋਲ ਸੀ ਸੰਤਾ ਦੇ ਉਸ ਤੇ ਡਟ ਗਏ ਸੰਗਤ ਸਾਰੀ ,
ਪ੍ਰਣਾਮ ਸ਼ਹੀਦਾਂ ਨੂ ਜਿਨਾ ਜਾਨ ਧਰਮ ਤੋ ਵਾਰੀ ,