Miss Alone
Prime VIP
ਬਠਿੰਡਾ : ਪੰਜਾਬ ਦੀ ਪਾਲੀਵੁੱਡ ਇੰਡਸਟਰੀ ਨੂੰ ਉਸ ਵੇਲੇ ਵੱਡਾ ਘਾਟਾ ਪੈ ਗਿਆ ਜਦੋਂ ਮਸ਼ਹੂਰ ਪੰਜਾਬੀ ਸਿੰਗਰ ਧਰਮਪ੍ਰੀਤ ਦੀ ਮੌਤ ਦੀ ਖਬਰ ਨੇ ਪੂਰੀ ਇੰਡਸਟਰੀ ਵਿਚ ਖਲਬਲੀ ਮਚਾ ਦਿੱਤੀ। ਧਰਮਪ੍ਰੀਤ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਧਰਮਪ੍ਰੀਤ ਨੇ ਬਠਿੰਡਾ 'ਚ ਪੈਂਦੇ ਕੈਂਟ ਇਲਾਕੇ ਨੇੜੇ ਬੀਬੀ ਵਾਲਾ ਰੋਡ ਸਥਿਤ ਥਾਂ 'ਤੇ ਆਤਮਹੱਤਿਆ ਕਰ ਲਈ।
Note:- Copy paste hai so plz eng ch convert kardo.. mainu punjabi read karni ni andi ..