Petrol ਹੋ ਗਿਆ ਮਹਿੰਗਾ

Petrol ਹੋ ਗਿਆ ਮਹਿੰਗਾ ਨਿੱਤ 'Google Earth' ਤੇ ਹੀ ਗੇੜੀਆਂ ਲਾਉਂਦੇ ਹਾਂ,
ਤੂੰ ਤਾਂ ਦਿਸੇ ਨਾਂ ਬਸ Map ਵਿੱਚ ਦੇਖ - ਦੇਖ ਤੇਰੇ ਘਰ ਨੂੰ ਚਿੱਤ ਪਰਚਾਉਂਦੇ ਹਾਂ:thappar
 

Arun Bhardwaj

-->> Rule-Breaker <<--
hahahh.gif
 
Top