Neri mout di ......

Singh-a-lion

Prime VIP
Loki bahar diyan satan dekh de ne,
Na dil da haal koi sune raba,
Main raaje ton fakir ho gea,
Bas ese pal vich hune raba,
Tere te shikva laonda haan,
Kisi hor te na chalda joor raba,
Main jee ke hun thaak gea,
Neri mout di lea de joro joor raba.
 
ਬੇਵਫ਼ਾ ਦੀ ਬੇਵਫ਼ਾਈ ਵੇਖ ਲਉ, ਦਿਲ ਤੇ ਗਹਿਰੀ ਚੋਟ ਖਾਈ ਵੇਖ ਲਉ, ਜ਼ਿੰਦਗੀ ਫੱਕਰਾਂ ਦੀ ਭਾਈ ਵੇਖ ਲਉ, ਇਸ਼ਕ ਵਿਚ ਹੋਏ ਸ਼ੁਦਾਈ ਵੇਖ ਲਉ, ਰਾਤ ਭਰ ਉਸ ਦੀ ਜੁਦਾਈ ਵੇਖ ਲਉ, ਨੀਂਦ ਅੱਖਾਂ ਚੋਂ ਚੁਰਾਈ ਵੇਖ ਲਉ, ਹੁਣ ਵੀ ਦੱਸੇ ਇਸ਼ਕ ਚ ਮੇਰਾ ਕਸੂਰ, ਖੁਦ ਨਜ਼ਰ ਉਸ ਨੇ ਚੁਰਾਈ ਵੇਖ ਲਉ, ਮਰ ਗਿਆ ਤਾਂ ਯਾਰ ਵੀ ਸਭ ਤੁਰ ਗਏ, ਲਾਸ਼ ਅਪਣੀ ਖੁਦ ਉਠਾਈ ਵੇਖ ਲਉ, ਕੀ ਕਰੋਗੇ ਮੇਰਾ ਸੀਨਾ ਚੀਰ ਕੇ, ਪੀੜ ਦੱਬੀ ਹੈ ਪਰਾਈ ਵੇਖ ਲਉ, ਹਉਕੇ ਹੰਝੂ ਗਮ ਬਣਾ ਕੇ ਅਪਣੇ ਯਾਰ, ਮੈਂ ਅਪਣੀ ਦੁਨੀਆਂ ਵਸਾਈ ਵੇਖ ਲਉ
 
Top