Nanak Shah Fakir - Controversy

Leave aside costumes of artists...as well as Guru Nanak Sahab...such things can be expected from a person who is not an experienced film producer like steven spielberg, james cameroon etc. and by no way he can replicate his research on history or costumes or some of the events on the big screen that efficiently. He should not be degraded for that and certainly the film should not be banned for that.

His efforts should be properly rewarded as he got guts to make a movie against the poor thinking of sikh clergy who believe that Gurus cannot be shown on big screen in any form...not even animated. The movie has rightly shown Guru Sahab preserving the sancitity. if such efforts are not being done in future, death bells are ringing very loudly for Sikhism, because no one can contribute enough time for listening to babas doing katha from Gurudwaras. The producer and the whole team should be applauded.

Further, who doesnt know the life story of Guru Nanak Sahab. I guess whosoever has been born in sikh family do know about everything what this film shows. same was the case with "Chaar Sahibzaade".. However showing the same on big screen affects differently and in very positive way...rather than listening it the form of story from your grandmother or in the form of katha..Childhood lost and so does the stories heard during childhood. AND katha has Nil impact on anyone these days, firstly due to time shortage and secondly the people doing katha do not possess the skills to keep you tied for long (Ofcourse untill you listen to Shri Sant Singh ji Maskeen, The lone modern day katha vaachak who had the capability to make you sit for hours). Hence Cinema should be properly guided by sikh clergy on history and maryaada and let they also learn that being narrow minded will kill the very idealogy for whom they call themselves the pracharaks or messengers.

Regards
 

#m@nn#

The He4rt H4ck3r
Baltej Pannu
Yesterday at 5:31pm ·


‘ਨਾਨਕ ਸ਼ਾਹ ਫਕੀਰ’, ਨਿਰਮਾਤਾ ਦੀਆਂ ਬੇਥਵੀਆਂ
ਇਸ ਵੇਲੇ ਕੁਝ ਸਿੱਖ ਸੰਸਥਾਵਾਂ ਦੇ ਵਿਰੋਧ ਕਰਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਬੈਨ ਕੀਤੀ ਗਈ ਨਵੀਂ ਫਿਲਮ ‘ਨਾਨਕ ਸ਼ਾਹ ਫਕੀਰ’ ਨੇੜੇ ਲਗਵੇਂ ਪੰਚਕੂਲਾ ਵਿੱਚ ਵੇਖਣ ਦਾ ਮੌਕਾ ਮਿਲਿਆ, ਪਹਿਲਾਂ ਲੱਗਿਆ ਕਿ ਸ਼ਾਇਦ ਬਹੁਤੇ ਲੋਕ ਇਸ ਫਿਲਮ ਨੂੰ ਵੇਖਣ ਵਾਲੇ ਨਹੀਂ ਹੋਣਗੇ ਪਰ ਫਿਲਮ ਸ਼ੁਰੂ ਹੁੰਦਿਆਂ ਹੁੰਦਿਆਂ ਥੀਏਟਰ ਭਰ ਗਿਆ, ਜਿਸ ਵਿੱਚ ਪੰਜਾਬ ਸਰਕਾਰ ਦੇ ਇਕ ਬੇਹੱਦ ਅਹਿਮ ਅਹੁੱਦੇ ਤੇ ਬੈਠੇ ਸੱਜਣ ਵੀ ਪ੍ਰੀਵਾਰ ਸਾਹਿਤ ਬੈਠੇ ਸਨ ਜੋ ਕਿ ਸ਼ਾਇਦ ਪੰਜਾਬ ਵਿੱਚ ਬੈਨ ਹੋਣ ਕਰਕੇ ਪੰਚਕੂਲਾ ਫਿਲਮ ਵੇਖਣ ਆਏ ਸਨ।
ਫਿਲਮ ਸ਼ੁਰੂ ਹੁੰਦਿਆਂ ਸਾਰ ‘ਧੰਨਵਾਦ ਦੀ ਪਹਿਲੀ ਤਖਤੀ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ਦਾ ਉਚੇਚਾ ਧੰਨਵਾਦ ਕਰਨ ਦੀ ਹੈ, ਜੋ ਕਿ ਪਤਾ ਨਹੀਂ ਸਭ ਤੋਂ ਪਹਿਲਾਂ ਕਿਉਂ ਲਾਈ ਗਈ ਹੈ, ਸ਼ਾਇਦ ਮੇਰੀ ਜਾਚੇ ਇਸ ਕਰਕੇ ਹੋ ਸਕਦੀ ਹੈ ਕਿ ਇਸ ਵੇਲੇ ਸੈਂਸਰ ਬੋਰਡ ਦੇ ਅਹਿਮ ਅਹੁੱਦੇ ਤੇ ਬੈਠਾ ਵਿਅਕਤੀ ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਦੇ ਬਹੁਤ ਨੇੜਲਾ ਕਿਹਾ ਜਾਂਦਾ ਹੈ।
ਫਿਲਮ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਸ਼ੁਰੂ ਹੁੰਦੀ ਹੈ ਅਤੇ ਸਭ ਨੇ ਪੜ੍ਹੀਆਂ ਸੁਣੀਆਂ ਗੁਰੂ ਸਾਹਿਬ ਨਾਲ ਸਬੰਧਿਤ ਸਾਖੀਆਂ ਤੇ ਅਧਾਰਿਤ ਹੈ, ਅਜਿਹਾ ਕੁਝ ਵੀ ਨਵਾਂ ਨਹੀਂ ਜਿਸ ਲਈ ਇਹ ਕਿਹਾ ਜਾਵੇ ਕਿ ਇਹ ਪਹਿਲਾਂ ਨਹੀਂ ਸੀ ਪਤਾ, ਬਲਕਿ ਕੁਝ ਘਟਨਾਵਾਂ ਨੂੰ ਬੇਹੱਦ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਭਾਈ ਮਰਦਾਨੇ ਦਾ ਗੁਰੂ ਸਾਹਿਬ ਨੂੰ ਮਿਲਣਾ ਮੈਂ ਪਹਿਲੀ ਵਾਰ ਵੇਖਿਆ ਹੈ ਕਿ ਉਨ੍ਹਾਂ ਦਾ ਪਿਤਾ ਨਾਲ ਲੈ ਕੇ ਘਰ ਆਇਆ ਸੀ, ਇਸ ਮਾਮਲੇ ਤੇ ਇਤਿਹਸਕਾਰਾਂ ਦੇ ਹਵਾਲੇ ਲਏ ਜਾਣੇ ਚਾਹੀਦੇ ਸਨ।
ਫਿਲਮ ਵਿੱਚਲੀਆਂ ਲੋਕੇਸ਼ਨਾਂ ਅਤੇ ਪੁਰਾਤਨ ਚੀਜ਼ਾਂ ਨਿਰਸੰਦੇਹ ਫਿਲਮ ਦੀ ਜਾਨ ਹਨ ਪਰ ਕਿਰਦਾਰ ਅਜੀਬ ਹਨ, ਬੇਬੇ ਨਾਨਕੀ ਜੀ ਦਾ ਰੋਲ ਕਰਨ ਵਾਲੀ, ਮਾਤਾ ਸੁਲਖਣੀ ਜੀ ਦਾ ਰੋਲ ਕਰਨ ਵਾਲੀ, ਭਾਈ ਜੈ ਰਾਮ ਜੀ ਆਦਿ ਅਜਿਹੇ ਹਨ ਜਿਹੜੇ ਕਿ ਪੁਰਾਤਨ ਸਮੇਂ ਦੇ ਕਿਸੇ ਪਾਸਿਓਂ ਵੀ ਲੱਗਦੇ ਹੀ ਨਹੀਂ ਬਲਕਿ ਉਹ ਤਾਂ ਬਿਲਕੁਲ ਸਪਸ਼ਟ ਨਵੇਂ ਲੋਕਾਂ ਵਿਚਲੇ ਲੱਗਦੇ ਹਨ ਅਤੇ ਉਨ੍ਹਾਂ ਨੂੰ ਪੁਰਾਣੇ ਸਮੇਂ ਦੇ ਵਿਖਾਉਣ ਤੇ ਰਤਾ ਭਰ ਵੀ ਮਿਹਨਤ ਨਹੀਂ ਕੀਤੀ ਗਈ, ਖਾਸ ਕਰਕੇ ਗੁਰੂ ਸਾਹਿਬ ਦੀ ਭੈਣ ਨਾਨਕੀ ਜੀ ਦਾ ਰੋਲ ਵੱਖਰਾ ਹੋਣ ਦੀ ਉਮੀਦ ਸੀ ਕਿਉਂਕਿ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਇਕ ਵਿਲਖਣ ਸ਼ਖਸੀਅਤ ਵਜੋਂ ਪਹਿਚਾਣਿਆ ਸੀ ਪਰ ਫਿਲਮ ਵਿੱਚ ਅਜਿਹਾ ਕੁਝ ਵੀ ਨਹੀਂ ਹੈ।
ਫਿਲਮ ਵਿਚਲੇ ਸ਼ਬਦ ਅਤੇ ਖਾਸ ਕਰਕੇ ਆਰਤੀ ਬੇਹੱਦ ਵਧੀਆ ਗਾਈ ਹੈ ਜਿਸ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਥੋੜ੍ਹੀ ਹੈ।
ਫਿਲਮ ਦੇ ਨਿਰਮਾਤਾ ਨਿਰਦੇਸ਼ਕ ਨੇ ‘ਸ਼ਰਾਰਤੀ ਢੰਗ’ ਨਾਲ ਗੁਰੂ ਸਾਹਿਬ ਦਾ ਰੂਪ ਕਿਸੇ ਅਦਾਕਾਰ ਕੋਲੋਂ ਕਰਵਾਇਆ ਹੈ ਜੋ ਕਿ ਪੂਰੀ ਫਿਲਮ ਵਿੱਚ ਅਜਿਹਾ ਲੱਗਦਾ ਹੈ ਕਿ ਉਹ ਐਨੀਮੇਟਡ ਹੋਵੇ ਪਰ ਅਜਿਹਾ ਹੈ ਨਹੀਂ ਅਤੇ ਫਿਲਮ ਦੇ ਅੰਤ ਵਿੱਚ ਤਾਂ ਗੁਰੂ ਸਾਹਿਬ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਨੂੰ ਸਪਸ਼ਟ ਵਿਖਾ ਹੀ ਦਿੱਤਾ ਹੈ ਜੋ ਕਿ ਗਲਤ ਹੈ ਅਤੇ ਜਿਹੜਾ ਫਿਲਮ ਦਾ ਵਿਰੋਧ ਇਸ ਪੱਖ ਨੂੰ ਲੈ ਕੇ ਹੋ ਰਿਹਾ ਹੈ ਉਹ ਬਿਲਕੁਲ ਠੀਕ ਹੈ, ਪਿਛਲੀ ਵਾਰ ਵੇਖੀ ਐਨੀਮੇਟਡ ਫਿਲਮ ‘ਚਾਰ ਸਾਹਿਬਜ਼ਾਦੇ’ ਤਕਨੀਕੀ ਪੱਖ ਤੋਂ ਇਸ ਫਿਲਮ ਤੋਂ ਕਿਤੇ ਉਪਰ ਹੈ ਹਾਲਾਂਕਿ ਇਹ ਇੱਕ ਫੀਚਰ ਫਿਲਮ ਹੈ।
ਮੈਨੂੰ ਲੱਗਦਾ ਹੈ ਕਿ ਇਸ ਫਿਲਮ ਬਨਾਉਣ ਵਾਲੇ ਨੇ ਸਿਰਫ ਇੱਕ ਵਿਵਾਦ ਖੜਾ ਕਰਕੇ ਫਿਲਮ ਤੋਂ ਪੈਸੇ ਬਨਾਉਣ ਦਾ ਮੁੱਖ ਟੀਚਾ ਰੱਖਿਆ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਅਜਿਹੀਆਂ ਕੋਸ਼ਿਸ਼ਾਂ ਦਾ ਵਿਰੋਧ ਹੋਣਾ ਚਾਹੀਦਾ ਹੈ ਅਤੇ ਸਿੱਖ ਸਕਾਲਰ ਅਤੇ ਸਿੱਖ ਇਤਿਹਾਸਕਾਰਾਂ ਤੇ ਅਧਾਰਿਤ ਇਕ ਬੋਰਡ ਹੋਣਾ ਚਾਹੀਦਾ ਹੈ ਜੋ ਕਿ ਅਜਿਹੀਆਂ ਬਨਣ ਵਾਲੀਆਂ ਫਿਲਮਾਂ ਨੂੰ ਇਤਿਹਾਸ ਨੂੰ ਤੋੜਨ ਮਰੋੜਨ ਤੋਂ ਰੋਕੇ ਕਿਉਂਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਵਿੱਚ ਫੇਲ ਹੋਈ ਹੈ। ਇਸ ਵੇਲੇ ਬਹੁਚਰਚਿਤ ‘ਸਤਿਕਾਰ ਕਮੇਟੀ’ ਜੋ ਕਿ ਨਿਹੱਥੇ ਅਤੇ ਸਿਰਫ ਗੁਰਬਾਣੀ ਪੜ੍ਹਕੇ ਟੱਬਰ ਪਾਲਣ ਵਾਲੇ ਗ੍ਰੰਥੀਆਂ ਦਾ ਤਾਂ ਕੁੱਟਾਪਾ ਕਰੀ ਜਾ ਰਹੀ ਹੈ ਪਰ ਅਜਿਹੇ ਮਸਲਿਆਂ ਤੇ ਉਹ ਵੀ ਆਪਣੀ ‘ਤਾਕਤ’ ਸੰਭਾਲ ਕੇ ਹੀ ਰੱਖਦੀ ਹੈ।
ਨੋਟ- ਮੈਂ ਕੋਈ ਫਿਲਮ ਸਮੀਖਿਅਕ ਨਹੀਂ ਹਾਂ ਮੇਰਾ ਫਿਲਮ ਵੇਖਣ ਦਾ ਨਜ਼ਰੀਆ ਇਕ ਦਰਸ਼ਕ ਦਾ ਅਤੇ ਇਤਿਹਾਸ ਦਾ ਜਾਣਕਾਰ ਹੋਣ ਦਾ ਹੈ, ਮੇਰੀ ਰਾਏ ਨਾਲ ਹੋ ਸਕਦਾ ਹੈ ਕਿ ਬਹੁਤ ਲੋਕ ਸਹਿਮਤ ਨਾ ਵੀ ਹੋਣ।
 

kit walker

VIP
Staff member
Movie has been withdrawn due to bombing at boxoffice. will be rereleased with cuts and reshoots of objections raised. Producer was compelled to withdraw due to empty hall.
 
Pehli gal guru sahab nu sirf side pose ya pichon dikhaya gaya hai...uss da chehra nahi dikhaya gaya...dujja je kisi ne guru sahab da kirdaar sachmuch vi nibhaya hai ate uss da chehra public nu nhi dikhaya gaya tahn vi koi galat gal nahi hai...aakhir guru sahab di presence kinvein show kiti jaaye...je sirf photos raahi hi guruji nu dikhaya jayega tahn uss kirdaar da koi asar nahi mehsoos hoyega..film banaun waleyan ne bilkul sahi dhang naal dikhaya guru sahib da kirdaar.

Kujh saal pehle Guru Gobing Singh ji di lice te ik movie aayi c..."Sarbans daani Guru Gobind Singh"....uhde vich Guru sahib, sahib zaade, mata Gujri ji ate baba banda singh bahadr ji nu bass photos raahi dikhaya geya c.. uh film super flop saabit hoyi ate aam janta tak pagunchan tohn pehlan hi vaddi screen te dam torh gayi...totally unappealing movie rahi uh...je chahunde ho ki Guru Sahib da message zyada tohn zyada publ8c tak pahunchr tahn f8lm crowd puller zaroor honi chahidi hai...and ehni restrictions de chalde bogus film hi ban sakdi hai...genuine film nahi.
 

vipjatt

karan
Why do people have guru ji's picture on their walls then ..? Why set it as a wallpaper ..on ur phone ..? Isnt that wrong too..! And they consider showing a mentor on the big screen as a controversy ..!
I totally support this movie ..!
 

Dhillon

Dhillon Sa'aB™
Staff member
Baltej Pannu
Yesterday at 5:31pm ·
ਫਿਲਮ ਦੇ ਨਿਰਮਾਤਾ ਨਿਰਦੇਸ਼ਕ ਨੇ ‘ਸ਼ਰਾਰਤੀ ਢੰਗ’ ਨਾਲ ਗੁਰੂ ਸਾਹਿਬ ਦਾ ਰੂਪ ਕਿਸੇ ਅਦਾਕਾਰ ਕੋਲੋਂ ਕਰਵਾਇਆ ਹੈ ਜੋ ਕਿ ਪੂਰੀ ਫਿਲਮ ਵਿੱਚ ਅਜਿਹਾ ਲੱਗਦਾ ਹੈ ਕਿ ਉਹ ਐਨੀਮੇਟਡ ਹੋਵੇ ਪਰ ਅਜਿਹਾ ਹੈ ਨਹੀਂ ਅਤੇ ਫਿਲਮ ਦੇ ਅੰਤ ਵਿੱਚ ਤਾਂ ਗੁਰੂ ਸਾਹਿਬ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਨੂੰ ਸਪਸ਼ਟ ਵਿਖਾ ਹੀ ਦਿੱਤਾ ਹੈ ਜੋ ਕਿ ਗਲਤ ਹੈ

Guru Sahib da kirdaar animated nahi balkki CGI hai,
Jurassic park de dinosaur, avatar movie de character te fast and furious 7 vich paul walker de kaafi scene CGI hai.

lok is karke confuse ho rahe ke kirdaar asli jeha kyu lagg reha, cartoonist kyu nahi,
 

Dhillon

Dhillon Sa'aB™
Staff member
Movie has been withdrawn due to bombing at boxoffice. will be rereleased with cuts and reshoots of objections raised. Producer was compelled to withdraw due to empty hall.

Punjab vich banned hai ta bomb hi honi si.
border towns like panchkula vich ta haal bharre hoye si,

Baltej Pannu
Yesterday at 5:31pm ·

ਪਹਿਲਾਂ ਲੱਗਿਆ ਕਿ ਸ਼ਾਇਦ ਬਹੁਤੇ ਲੋਕ ਇਸ ਫਿਲਮ ਨੂੰ ਵੇਖਣ ਵਾਲੇ ਨਹੀਂ ਹੋਣਗੇ ਪਰ ਫਿਲਮ ਸ਼ੁਰੂ ਹੁੰਦਿਆਂ ਹੁੰਦਿਆਂ ਥੀਏਟਰ ਭਰ ਗਿਆ
 

Dhillon

Dhillon Sa'aB™
Staff member
^its CGI (computer generated graphic), kise living bande ne guru ji d role nahi kita.
fer raula ki aa ?
 
In that case je Guru sahab di life te movie banauni hai tahn ki copy uttey shabd likh ke dikha de banda ?
duniya ne gal tahn ki samajhni fer...ulta hassan ge...narrowminded approach tohn bahar nikalna zaroori hai je CGI de through vi nahi dikhauna Guru sahib nu tahn fer bass documentary movies hi banayi jaa sakdiyan Guru sahab di jeevni te...uh vi buzurg hi dekhan ge...youngsters kol ehna time nahi hona ki TV aggey beh ke documentary dekhan...
 
veere tenu CGI technique da pata nhi...hence you are not aware what you are writing here. CGI koi asal banda nahi hunda...computer raahin image banayi hundi hai...uh image vi back and side tohn hi dikhayi gayi...ehde tohn better way hor kujh ho hi nhi sakda c...but saade ajj kal de babbey jo 10 class vi shayad hi paas hoye hon ge...uhna nu aah technology koun samjhaye...
 

Singh-a-lion

Prime VIP
Lol.

Tenu ki pata ke guru nanak ji di jivani cha ki ki hoiya. Koi pakka proof hai tere kol or ja tu naal c ohdo??

Gur nanak di bani padh k hi ohna di shakahiyat baare samjhea ja sakda na k gappa maar ke

Je gappan te banoni movie fer lahnat aa sikha te

Das kehdia gappan reh gayia jehdia asi nai padia school cha.
Akhe ji sap ne guru saab nu shadow kiti.
Ajj ehna gappa krke sikh sap poojan lag pea.
Daso guru nanak ji di soch naal match krdi eh gal k sikh sap pooje.

Le chak link te dekh guru saab di jivani sikh nu sap poojan la sakdi

Gurudwara Nagiana Sahib - Wikipedia, the free encyclopedia

Hun film cha v ehhi dikha dena maar denia hor lambia lambia gappa jehdia guru nanak di soch toon ult hon.
Sikha diya ehna bevkoofia krke sade vargeya nu tarakvaadi loka nu jawab dene aukhe ho jande.
Posting pics of sap wala gurudawara.


NiMzmiU-1.jpg

9kNBoya-1.jpg

Ic0Mewp-1.jpg
 

Dhillon

Dhillon Sa'aB™
Staff member
Lol.

Tenu ki pata ke guru nanak ji di jivani cha ki ki hoiya. Koi pakka proof hai tere kol or ja tu naal c ohdo??

Gur nanak di bani padh k hi ohna di shakahiyat baare samjhea ja sakda na k gappa maar ke

Jin Guru Saheb di baani nahi hai uhna nu kidha samjiye ?
 

Yaar Punjabi

Prime VIP
Last night I watched the Guru Nanak movie and it got me thinking.
To be honest I didn't particularly enjoy the movie however I don't see why Sikhs have felt the need to protest against it when as a community we have greater things to tackle.
In India, female infanticide is still happening a lot, there is still overall gender inequality and caste discrimination.
Even within our Gurdwara walls, does all the money from the golak really go towards the gurdwara or in the committee member's pockets?
What about all the innocent Sikh civil rights activists who have been in jail for years and still awaiting trials?
What about people like Raam Rahim who try to dress up like Guru Gobind Singh Ji and do his own pink Amrit?
Why is it that when there is an informative, respectful and educational movie on Guru Nanak Dev Ji, we condemn it?
We live in the Internet era, the visual world. Kids don't pick up books, they look at screens. Personally I feel that an excellent way to educate people about the history of our religion is through film.
No one is protesting against the twisted groomers who target and exploit young Sikh children? Instead of supporting our Sikh children and protecting them we do the opposite.
These are just my opinions.
 
Veere je har gal gapp samjhoge tahn sar geya fer...main man da vaadhu pakhand ajj kal de babbey karde aa guru sahib naal related kisi na kisi gal da galat matlab kadh ke ya even mangarhat saakhi bana ke...par bahut saariyan ehda diyan saakhiyan vi hain jo sach han and jehna baare ithaaskaaran de pramaan milde ne...je aah sabh jhooth manan lag jaan ge sikh tahn fer sikhi tahn mukk jao...je tere vargi dhakka maarka soch rakhe hat koi fer kal nu aah vi keha jayega ki chamkaur di jung vi jhooth c...chotte sahibzaade vi deewar ch nahi chunne gaye c...kujh events ehda de hain jo man ne hi pehnge...uhda matlab chahe ajj kal de jaahil lok apni samajh de hisaab naal galat kadhi jaan...

Par ethe muddha eh nahi ki ghatnavan sahi hai ya galat...history vich vaori har ghatna da koi na koi pramaan hai...taahin uh ehne saal tak oeedi dar peedi chal rahi hai..je uhna sabootan te vishvaas nahi karoge tahn kal nu guru sahab di existence te vi shakk karoge...guru granth sahab de guru hon te vi shakk karoge...gurbani nu vi myth kahoge...and apne virse di jarh aap puttoge...so veere...saakhiyan nu gappan mann ke apni galti ye parda pauna sahi gal nahi

Hun asal muddha ki guru sahab nu CGI ya animated roop vich dikhauna ki sahi hai...main tahn kehna bilkul sahi hai...aah effective tarika hai tere mere varge aam bandeyan tak guru de shabad nu le ke jaan da...nahi tahn bai saaf gal hai baabeyan kol gurudware ja ja ke katha sunan da time ajj kal bahut thode lokkan kol hunda hai and cinema tahn apne aap nu rwlac karan layi banda hafte ya fortnightly chala hi janda hai...and uthe interest vi vontribute karda hai apna...tussi muddhe tohn bhatak rahe ho.
 
Brother in sikh brotherhood there are enumerous issues...completely agree with you that sikh clergy hardly thinks bout that but protest against such movies which i think is a genuine attempt by the film makers
.but they are separate matters...unrelated to this movie...in my opinion bad deeds of sikhs today must not affect the contributions made by our gurus.. and movies should be served to the people regarding guru sahibs lives on regular basis but keeping the sanctity intact.

Also we must applaud the courage shown by film makers for making this movie knowing that it ll be vry tough to convince insane sikh clergy...they tried their best and that should be encouraged wholeheartedly.
 
Top