Mecca Madina - mystery.

Mahaj

YodhaFakeeR
Mecca kabba hai, ik room jithe o prayer karde ne
Hazrat saab ne banwaeya c
Non muslim mecca nai jaa sakde prohibted a, eda kyunki ona de texts vich likehya k kafir nai allowed
Kise musalmaan nu tease karna te ohnu kehdo k mein kafir aa tennu problem te nai ? :p, but make sure k oss desh vich ohna di majority na hove nai te tui ch rocket vajna te dhunni ch bambb
500 kala naag iktha kar lao te fer ik mulla banda te 500 mulla iktha kar lao te ik taliban banda te 500 taliban iktha kar lao te parkash sjngh badal banda
 
[MarJana]

Prime VIP
Mera v ikk question h, Main suneya Mecca jandeya raah ch ikk bridge onda Jehnu Jamaraat Bridge kehnde, Othe shaitan nu pathar maran di rasam ada kiti jandi, e rasam ki h te e kyon ada kiti jandi ? :-?

eh article aaya c kal jagbani ch :an

ਮੁਸਲਮਾਨਾਂ ਦੇ ਸਭ ਤੋਂ ਵੱਡੇ ਤੀਰਥ ਸਥਾਨ ਸਾਊਦੀ ਅਰਬ ਵਿਚ ਮੱਕਾ ਦੇ ਨੇੜੇ ਸਥਿਤ ਰਮੀਜਮਾਰਾਤ ਵਿਚ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਦੇ ਨਾਲ ਹੀ ਹੱਜ ਨੂੰ ਪੂਰਾ ਮੰਨਿਆ ਜਾਂਦਾ ਹੈ। ਹਰ ਸਾਲ ਇਸ ਰਸਮ ਦੌਰਾਨ ਹਾਦਸੇ ਵਾਪਰਦੇ ਹਨ, ਜਿਨ੍ਹਾਂ ਵਿਚ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਨੂੰ ਹੱਜ ਦਾ ਸਭ ਤੋਂ ਚੁਣੌਤੀਪੂਰਨ ਅਤੇ ਖਤਰਨਾਕ ਪੜ੍ਹਾਅ ਮੰਨਿਆ ਜਾਂਦਾ ਹੈ। ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਤਿੰਨ ਦਿਨਾਂ ਦੀ ਹੁੰਦੀ ਹੈ ਪਰ ਜ਼ਿਆਦਾਤਰ ਲੋਕ ਈਦ-ਉਲ-ਜੁਹਾ ਦੇ ਤਿਉਹਾਰ 'ਤੇ ਹੀ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਪੂਰੀ ਕਰਨ ਦੀ ਹਸਰਤ ਰੱਖਦੇ ਹਨ। ਹੱਜ 'ਤੇ ਗਏ ਲੋਕ ਤੀਜੇ ਦਿਨ ਆਪਣੇ ਬੇਸ ਕੈਂਪ ਤੋਂ ਨਿਕਲ ਕੇ ਰਮੀਜਮਾਰਾਤ ਜਾਂਦੇ ਹਨ, ਜਿੱਥੇ ਵੱਡੇ-ਵੱਡੇ ਖੰਭੇ ਸਥਿਤ ਹਨ। ਇਨ੍ਹਾਂ ਖੰਭਿਆਂ ਨੂੰ ਸ਼ੈਤਾਨ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਲੋਕ ਇੰਨ੍ਹਾਂ ਖੰਭਿਆਂ ਨੂੰ ਪੱਥਰ ਮਾਰਦੇ ਹਨ।
ਧਾਰਨਾ ਹੈ ਕਿ ਇਕ ਵਾਰ ਅੱਲਾਹ ਨੇ ਹਜਰਤ ਇਬਰਾਹਿਮ ਤੋਂ ਕੁਰਬਾਨੀ ਵਿਚ ਉਨ੍ਹਾਂ ਦੀ ਕੋਈ ਪਸੰਦੀਦਾ ਚੀਜ਼ ਮੰਗੀ। ਹਜਰਤ ਇਬਰਾਹਿਮ ਦਾ ਇਕ ਹੀ ਲੜਕਾ ਹੀ, ਜਿਸ ਦਾ ਨਾਂ ਇਸਮਾਈਲ ਸੀ। ਇਸਮਾਈਲ ਇਬਰਾਹਿਮ ਦੇ ਕਾਫੀ ਬੁਢਾਪੇ ਵਿਚ ਪੈਦਾ ਹੋਇਆ ਸੀ, ਇਸ ਲਈ ਉਹ ਇਸਮਾਈਲ ਨੂੰ ਬਹੁਤ ਪਿਆਰ ਕਰਦੇ ਸਨ ਪਰ ਅੱਲਾਹ ਦਾ ਹੁਕਮ ਮੰਨ ਕੇ ਉਹ ਇਸਮਾਈਲ ਦੀ ਕੁਰਬਾਨੀ ਦੇਣ ਨੂੰ ਤਿਆਰ ਹੋ ਗਏ। ਇਬਰਾਹਿਮ ਜਦੋਂ ਇਸਮਾਈਲ ਦੀ ਕੁਰਬਾਨੀ ਦੇਣ ਜਾ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ਨੂੰ ਸ਼ੈਤਾਨ ਨੇ ਰੋਕਿਆ। ਸ਼ੈਤਾਨ ਨੇ ਕਿਹਾ ਕਿ ਬੁਢਾਪੇ ਵਿਚ ਆਪਣੇ ਬੇਟੇ ਦੀ ਕੁਰਬਾਨੀ ਕਿਉਂ ਦੇਣ ਜਾ ਰਿਹਾ ਹੈ। ਬੇਟੇ ਦੇ ਮਰਨ ਤੋਂ ਬਾਅਦ ਉਸ ਦੀ ਦੇਖਭਾਲ ਕੌਣ ਕਰੇਗਾ। ਉਹ ਸੁਣ ਕੇ ਇਬਰਾਹਿਮ ਸੋਚ ਵਿਚ ਪੈ ਗਏ। ਉਨ੍ਹਾਂ ਦੇ ਪੈਰ ਡਗਮਗਾਉਣ ਲੱਗੇ ਪਰ ਫਿਰ ਵੀ ਉਹ ਖੁਦ ਨੂੰ ਸੰਭਾਲ ਕੇ ਕੁਰਬਾਨੀ ਦੇਣ ਲਈ ਚਲੇ ਗਏ। ਭਾਵਨਾਵਾਂ ਇਸ ਕੰਮ ਵਿਚ ਰੁਕਾਵਟ ਨਾ ਪਾਉਣ ਇਸ ਲਈ ਉਨ੍ਹਾਂ ਨੇ ਅੱਖਾਂ 'ਤੇ ਪੱਟੀ ਬੰਨ੍ਹ ਲਈ। ਕੰਮ ਪੂਰਾ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਅੱਖਾਂ ਤੋਂ ਪੱਟੀ ਹਟਾਈ ਤਾਂ ਦੇਖਿਆ ਕਿ ਉਨ੍ਹਾਂ ਦਾ ਪੁੱਤਰ ਜ਼ਿੰਦਾ ਖੜ੍ਹਾ ਹੈ। ਉਸ ਦੀ ਥਾਂ 'ਤੇ ਮੇਮਣੇ ਦਾ ਕਟਿਆ ਹੋਇਆ ਸਿਰ ਸੀ। ਉਸ ਸਮੇਂ ਤੋਂ ਬੱਕਰੇ ਅਤੇ ਮੇਮਣਿਆਂ ਦੀ ਬਲੀ ਦੇਣ ਦੀ ਰਵਾਇਤ ਸ਼ੁਰੂ ਹੋਈ।
ਇਸ ਤਰ੍ਹਾਂ ਮੁਸਲਮਾਨ ਹੱਜ ਦੇ ਆਖਰੀ ਦਿਨ ਬਕਰੀਦ 'ਤੇ ਕੁਰਬਾਨੀ ਦੇਣ ਤੋਂ ਬਾਅਦ ਰਮੀਜਮਾਰਾਤ ਪਹੁੰਚ ਕੇ ਸ਼ੈਤਾਨ ਨੂੰ ਪੱਥਰ ਮਾਰਦੇ ਹਨ, ਕਿਉਂਕਿ ਸ਼ੈਤਾਨ ਨੇ ਇਬਰਾਹਿਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਤੋਂ ਬਾਅਦ ਅੱਜ ਤੱਕ ਇਹ ਪ੍ਰਥਾ ਚੱਲੀ ਆ ਰਹੀ ਹੈ।
 
Gurdwara Masand de under hunda si, Masand ( Guruya de devout disciples)
oh Gurbani / Guru di teachings loka nu das de si. offerings collect karke Langar wagera organise kar de si.

Pehla pehla eh system wadhiya reha, fer badh vich Masand corrupt ho gaye, Gurdwareya te kabja kar leya.

Harimandir Sahib de Masanda ne Gur Teg Bahadu Ji nu andar ni aan ditta si.

E masand kaun c? :-?

eh article aaya c kal jagbani ch :an

ਮੁਸਲਮਾਨਾਂ ਦੇ ਸਭ ਤੋਂ ਵੱਡੇ ਤੀਰਥ ਸਥਾਨ ਸਾਊਦੀ ਅਰਬ ਵਿਚ ਮੱਕਾ ਦੇ ਨੇੜੇ ਸਥਿਤ ਰਮੀਜਮਾਰਾਤ ਵਿਚ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਦੇ ਨਾਲ ਹੀ ਹੱਜ ਨੂੰ ਪੂਰਾ ਮੰਨਿਆ ਜਾਂਦਾ ਹੈ। ਹਰ ਸਾਲ ਇਸ ਰਸਮ ਦੌਰਾਨ ਹਾਦਸੇ ਵਾਪਰਦੇ ਹਨ, ਜਿਨ੍ਹਾਂ ਵਿਚ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਨੂੰ ਹੱਜ ਦਾ ਸਭ ਤੋਂ ਚੁਣੌਤੀਪੂਰਨ ਅਤੇ ਖਤਰਨਾਕ ਪੜ੍ਹਾਅ ਮੰਨਿਆ ਜਾਂਦਾ ਹੈ। ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਤਿੰਨ ਦਿਨਾਂ ਦੀ ਹੁੰਦੀ ਹੈ ਪਰ ਜ਼ਿਆਦਾਤਰ ਲੋਕ ਈਦ-ਉਲ-ਜੁਹਾ ਦੇ ਤਿਉਹਾਰ 'ਤੇ ਹੀ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਪੂਰੀ ਕਰਨ ਦੀ ਹਸਰਤ ਰੱਖਦੇ ਹਨ। ਹੱਜ 'ਤੇ ਗਏ ਲੋਕ ਤੀਜੇ ਦਿਨ ਆਪਣੇ ਬੇਸ ਕੈਂਪ ਤੋਂ ਨਿਕਲ ਕੇ ਰਮੀਜਮਾਰਾਤ ਜਾਂਦੇ ਹਨ, ਜਿੱਥੇ ਵੱਡੇ-ਵੱਡੇ ਖੰਭੇ ਸਥਿਤ ਹਨ। ਇਨ੍ਹਾਂ ਖੰਭਿਆਂ ਨੂੰ ਸ਼ੈਤਾਨ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਲੋਕ ਇੰਨ੍ਹਾਂ ਖੰਭਿਆਂ ਨੂੰ ਪੱਥਰ ਮਾਰਦੇ ਹਨ।
ਧਾਰਨਾ ਹੈ ਕਿ ਇਕ ਵਾਰ ਅੱਲਾਹ ਨੇ ਹਜਰਤ ਇਬਰਾਹਿਮ ਤੋਂ ਕੁਰਬਾਨੀ ਵਿਚ ਉਨ੍ਹਾਂ ਦੀ ਕੋਈ ਪਸੰਦੀਦਾ ਚੀਜ਼ ਮੰਗੀ। ਹਜਰਤ ਇਬਰਾਹਿਮ ਦਾ ਇਕ ਹੀ ਲੜਕਾ ਹੀ, ਜਿਸ ਦਾ ਨਾਂ ਇਸਮਾਈਲ ਸੀ। ਇਸਮਾਈਲ ਇਬਰਾਹਿਮ ਦੇ ਕਾਫੀ ਬੁਢਾਪੇ ਵਿਚ ਪੈਦਾ ਹੋਇਆ ਸੀ, ਇਸ ਲਈ ਉਹ ਇਸਮਾਈਲ ਨੂੰ ਬਹੁਤ ਪਿਆਰ ਕਰਦੇ ਸਨ ਪਰ ਅੱਲਾਹ ਦਾ ਹੁਕਮ ਮੰਨ ਕੇ ਉਹ ਇਸਮਾਈਲ ਦੀ ਕੁਰਬਾਨੀ ਦੇਣ ਨੂੰ ਤਿਆਰ ਹੋ ਗਏ। ਇਬਰਾਹਿਮ ਜਦੋਂ ਇਸਮਾਈਲ ਦੀ ਕੁਰਬਾਨੀ ਦੇਣ ਜਾ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ਨੂੰ ਸ਼ੈਤਾਨ ਨੇ ਰੋਕਿਆ। ਸ਼ੈਤਾਨ ਨੇ ਕਿਹਾ ਕਿ ਬੁਢਾਪੇ ਵਿਚ ਆਪਣੇ ਬੇਟੇ ਦੀ ਕੁਰਬਾਨੀ ਕਿਉਂ ਦੇਣ ਜਾ ਰਿਹਾ ਹੈ। ਬੇਟੇ ਦੇ ਮਰਨ ਤੋਂ ਬਾਅਦ ਉਸ ਦੀ ਦੇਖਭਾਲ ਕੌਣ ਕਰੇਗਾ। ਉਹ ਸੁਣ ਕੇ ਇਬਰਾਹਿਮ ਸੋਚ ਵਿਚ ਪੈ ਗਏ। ਉਨ੍ਹਾਂ ਦੇ ਪੈਰ ਡਗਮਗਾਉਣ ਲੱਗੇ ਪਰ ਫਿਰ ਵੀ ਉਹ ਖੁਦ ਨੂੰ ਸੰਭਾਲ ਕੇ ਕੁਰਬਾਨੀ ਦੇਣ ਲਈ ਚਲੇ ਗਏ। ਭਾਵਨਾਵਾਂ ਇਸ ਕੰਮ ਵਿਚ ਰੁਕਾਵਟ ਨਾ ਪਾਉਣ ਇਸ ਲਈ ਉਨ੍ਹਾਂ ਨੇ ਅੱਖਾਂ 'ਤੇ ਪੱਟੀ ਬੰਨ੍ਹ ਲਈ। ਕੰਮ ਪੂਰਾ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਅੱਖਾਂ ਤੋਂ ਪੱਟੀ ਹਟਾਈ ਤਾਂ ਦੇਖਿਆ ਕਿ ਉਨ੍ਹਾਂ ਦਾ ਪੁੱਤਰ ਜ਼ਿੰਦਾ ਖੜ੍ਹਾ ਹੈ। ਉਸ ਦੀ ਥਾਂ 'ਤੇ ਮੇਮਣੇ ਦਾ ਕਟਿਆ ਹੋਇਆ ਸਿਰ ਸੀ। ਉਸ ਸਮੇਂ ਤੋਂ ਬੱਕਰੇ ਅਤੇ ਮੇਮਣਿਆਂ ਦੀ ਬਲੀ ਦੇਣ ਦੀ ਰਵਾਇਤ ਸ਼ੁਰੂ ਹੋਈ।
ਇਸ ਤਰ੍ਹਾਂ ਮੁਸਲਮਾਨ ਹੱਜ ਦੇ ਆਖਰੀ ਦਿਨ ਬਕਰੀਦ 'ਤੇ ਕੁਰਬਾਨੀ ਦੇਣ ਤੋਂ ਬਾਅਦ ਰਮੀਜਮਾਰਾਤ ਪਹੁੰਚ ਕੇ ਸ਼ੈਤਾਨ ਨੂੰ ਪੱਥਰ ਮਾਰਦੇ ਹਨ, ਕਿਉਂਕਿ ਸ਼ੈਤਾਨ ਨੇ ਇਬਰਾਹਿਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਤੋਂ ਬਾਅਦ ਅੱਜ ਤੱਕ ਇਹ ਪ੍ਰਥਾ ਚੱਲੀ ਆ ਰਹੀ ਹੈ।
Thanks jwab mil gya :)
 
userid114437

Well-known member
Macca ik room aa jehde vich 3 pillars aa,ik side di kandh te ik pather jeha lagga aa te mande ke allah ander hi aa,esse krke sare maace wal nu muh karke pray krde te mande ke allah udar hi sunda.
Macca wal nu muh kar laye taan allah udar aa je koi mere varga macce de parle paase chale jave taan bhul jave allah nu :p

Ehna dia saria ladies v kafir hi aa,kio k ohna di sunnat nai hundi,

Te ah sunnat wala te mucha na rakhan wala concept v samjha dinne aa,,ohde layi pm kr leo bhai. Je ethe das ditta taan bibia bhaj jania, te r n p band krna pe jana :lol

Baki gurbani de according muslims have bit of clear concept of god then hindus,
Taan hi muslims nu kaana keha gaya te hindu nu anna.
 
userid114437

Well-known member
^^^ ah bande di debate karao jara mere naal fer pauna padne ehnu. mohre sardaarji v ohda da bhejta lol. ik gal clear kar dama bahut sariya jhuthia saakhia jodia gayia sade guru saab de jiwan naal.
mein v manda macca nai hil sakda apni jagah toon.

but kaazzi khenda tusi mere allah wal pair kiteo aa. taan NANAK Saab ne keha hona bhai mere pair udar krde jidar tera allah haini.
pe gaya kaazi padne k kidar nu pair karama.
 
Top