Laden

[PraBh]

Member
ਕਹਿੰਦੀ ਮੈਂ ਤਾਂ ਉਸ ਮੁੰਡੇ ਨਾਲ ਯਾਰੀ ਲਾਉ
ਜਿਹੜਾ ਲੜਾਈ ਝਗੜੇ ਤੋਂ ਦੂਰ ਰਹਿੰਦਾ ਹੋਵੇ ║
ਹੁਣ ਉਹਨੂੰ ਕਿਵੇਂ ਦੱਸੀਏ ✎
'
'
'
'
'
'
'
ਸਾਡੇ ਤਾਂ ਕੁੱਤੇ ਦਾ ਨਾ ਵੀ
ਲਾਦੇਨ ਆ __
 
Last edited by a moderator:
Top