Kuj Akal Diya Gallan

→ ✰ Dead . UnP ✰ ←

→ Pendu ✰ ←
Staff member
¤ ਜੁੱਤੀ ਪਾਉਣ ਲੱਗੇ ਪਹਿਲਾਂ ਦੇਖ ਲਈਏ
ਝਾੜ ਕੇ,

¤ ਪੰਚਾਇਤ ਵਿਚ ਗੱਲ ਸਦਾ ਕਰੀਏ
ਵਿਚਾਰ ਕੇ,

¤ ਸੋਚ ਤੇ ਸਮਝ ਕੇ ਹੀ ਫ਼ੈਸਲਾ ਸੁਣਾਈਦਾ,

¤ ਦਿੱਤਾ ਹੋਵੇ ਟਾਈਮ ਤਾਂ ਵਕਤ ਸਿਰ
ਜਾਈਏ ਜੀ,

¤ ਪ੍ਰਾਹੁਣੇ ਜਾ ਕੇ ਮਿੱਤਰੋ
ਨਾ ਖਾਣਾ ਬਹੁਤਾ ਖਾਈਏ ਜੀ,

¤ ਸੋਹਣੀ ਸ਼ੈਅ ਵੇਖ ਮੂੰਹ 'ਚ
ਪਾਣੀ ਨਹੀਂ ਲਿਆਈਦਾ,

¤ ਹੋਵੇ ਜੇ ਮੁਸੀਬਤ ਤਾਂ ਖੜ੍ਹ ਜਾਈਏ ਡਟ ਕੇ,

¤ ਸੱਜਣਾਂ ਦਾ ਸਾਥ ਦਈਏ ਸਦਾ ਹੱਸ ਹੱਸ
ਕੇ,

¤ ਲੋੜ ਵੇਲੇ ਮਿੱਤਰਾਂ ਤੋਂ ਮੁੱਖ ਨਹੀਂ ਘੁਮਾਈ
ਦਾ,

¤ ਗ਼ੌਰ ਨਾਲ ਸੁਣੀਂ ਦਾ ਸਿਆਣਿਆਂ
ਦੀ ਗੱਲ ਨੂੰ,

¤ ਉਂਗਲੀ ਉਠਾਈਏ ਨਾ ਨਿਤਾਣਿਆਂ ਦੇ
ਵੱਲ ਨੂੰ,

¤ ਦੇਣਾ ਪਊ ਹਿਸਾਬ ਅੱਗੇ ਜਾ ਕੇ ਪਾਈ
ਪਾਈ ਦਾ,

¤ ਨਿੱਕੀ ਜਿਹੀ ਗੱਲ
ਦਾ ਬੁਰਾ ਨਹੀਂ ਮਨਾਈ ਦਾ


___
Jass
 
Top