mannchahal
Mann (pb9h)
ਕਦੇ ਦਿਲ ਦਾ ਹਾਲ ਨਾ ਤੈਨੂੰ ਦਸਿਆ... ਬਸ ਮੰਗੀਆ ਹਰ ਪਲ ਦੁਆਵਾਂ ਮੈਂ....
ਤੇਰੇ ਪੈਰੀ ਹਮੇਸ਼ਾ ਹਥ ਦਿਤੇ.... ਤੈਨੂੰ ਲਗਣ ਨਾ ਦਿਤੀਆ ਤੱਤੀਆ ਹਵਾਵਾਂ ਮੈਂ
ਜਿਨਾ ਮਾਹਤਾਬ ਚ ਚਾਹੁੰਦਾ ਹੈ ਚਕੋਰ ਚੰਦ ਨੂੰ ਓਸ ਤੋਂ ਵਧ ਤੈਨੂੰ ਚਾਹਵਾਂ ਮੈਂ.....
Mann ਇਕ ਵਾਰ ਸਜਣ ਗਲ੍ਹ ਲਾ ਲਵੇ... ਕਿਤੇ ਏਦਾ ਹੀ ਨਾ ਮਰਜਾਵਾ ਮੈਂ...