Khant wala babbu maan

Royal Singh

Prime VIP
ਕੋਈ ਜਿੰਦੇ ਕੁੰਡੇ ਲਾਈ ਜਾਦਾਂ,
ਕੋਈ ਜੱਟ ਦਾ ਡੌਲਾ ਕੁੜੀ ਦੇ ਲੱਕ ਨਾਲ ਮਿਲਾਈ ਜਾਦਾਂ..
ਪਰ "ਦਾਮਿਨੀ" ਜਿਹੇ ਵਿਸ਼ੇ ਤੇ, ਗਾਕੇ ਜੁਰਤ ਵਿਖਾਉਣ ਵਾਲਾ
ਇੱਕੋ ਇੱਕ ਪੰਜਾਬ ਦੀ ਸ਼ਾਨ ਏ
ਕੋਈ ਕਰੇ ਇਕੱਠ 10 ਕੋਈ 50 ਹਜ਼ਾਰ ਦਾ
ਪੌਣੇ ਪੰਜ ਲੱਖ (4.75 Lac) ਦਾ ਇਕੱਠ ਦਿਖਾਉਣ ਦਾ
ਇੱਕੋ ਸਕਸ਼ ਕੋਲ ਸਮਾਨ ਏ....
ਕੋਈ ਕਰਦਾ Copy ਤੇ ਕੋਈ ਗਾਵੇ ਚਾਪਲੂਸੀ ਨਾਲ,,
ਪਰ Trend Setter ਤੇ "ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ"
ਮੇਰੀ ਜਿੰਦ ਮੇਰੀ ਜਾਨ
ਆਪਣਾ ਬੱਬੂ (Babbu Maan) ਸਾਡਾ 'ਖੰਟ ਵਾਲਾ ਮਾਨ' ਏ



ohna layi jehre maan saab de fan ne
 
Top