ਕੱਪੜੇ ਤਾ ਲ਼ੱਖਾ ਵਿੱਕਦੇ ਨੇ ਬਜਾਰ ਅੰਦਰ ... ਪਰ ਇਹ ਪੱਗਾ ਸਾਨੂੰ ਜਾਨੋ ਪਿਅਾਰੀਅਾ ਨੇ... ੳੁਂਝ ਕੱਪੜੇ ਦਾ ਕੋੲੀ ਖਾਸ ਮੁੱਲ ਨਾ ਇੱਥੇ .. ਜਦ ਸਿਰ ਸੱਜ ਜਾਵੇ ਫਿਰ ਕੀਮਤਾ ਭਾਰੀਅਾ ਨੇ....